ਮਸ਼ਹੂਰ ਐਕਟਰ ਤੇ ਕਾਮੇਡੀਅਨ ਕਾਦਰ ਖਾਨ ਦਾ ਲੰਬੀ ਬਿਮਾਰੀ ਮਗਰੋਂ ਕੈਨੇਡਾ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਕਾਦਰ ਖਾਨ 81 ਸਾਲ ਦੇ ਸਨ। ਉਹ ਪਿਛਲੇ 16-17 ਹਫਤਿਆਂ ਤੋਂ ਹਸਪਤਾਲ ਵਿਚ ਸਨ। ਕਾਦਰ ਖਾਨ ਦੇ ਬੇਟੇ ਸਰਫਰਾਜ ਨੇ ਕਿਹਾ ਕਿ ਉਹ ਕੈਨੇਡਾ ਵਿਚ ਹੀ ਰਹਿ ਰਹੇ ਹਨ, ਇਸ ਲਈ ਉਨ੍ਹਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਕੈਨੇਡਾ ਵਿਚ ਹੀ ਹੋਵੇਗ। ਸਰਫਰਾਜ ਨੇ ਦੁਆਵਾਂ ਕਰਨ ਵਾਲਿਆਂ ਦਾ ਧੰਨਵਾਦ ਕੀਤਾ।
previous post