PreetNama
ਸਮਾਜ/Social

ਮੈ ਇਕ ਚਿੱਤਰਕਾਰ ਹਾ

ਮੈ ਇਕ ਚਿੱਤਰਕਾਰ ਹਾ

ਮੈ ਤਿੰਨ ਮੰਜਲੇ ਘਰ ਦੀ ਛੱਡ ਤੇ ਖੜ

ਕੇ ਕੇਸ ਸੁਕਾਉਂਦੀ ਕਿਸੇ ਕੁੜੀ ਦਾ

ਚਿੱਤਰ ਨਹੀ ਬਣਾ ਸਕਿਆ

ਮੇਰੇ ਚੇਤਿਆਂ ਚ ਸਦਾ ਸਿਰ ਤੇ ਘਾਹ

ਦੀਆ ਪੰਡਾਂ ਚੁੱਕਣ ਵਾਲੀਆਂ ਰਹੀਆਂ-

 

 

ਦੀਪ ਆਜ਼ਾਦ 9646124385

ਪਿੰਡ ਮਲੂਕ ਪੁਰ ਤਹਿਸੀਲ ਅਬੋਹਰ

Related posts

ਬਜਟ ਅੱਜ; ਰਾਸ਼ਟਰਪਤੀ ਦੇ ਭਾਸ਼ਣ ਨਾਲ ਸੈਸ਼ਨ ਸ਼ੁਰੂ

On Punjab

ਮਾਪੇ ਤੇ ਵਿੱਦਿਅਕ ਸੰਸਥਾਵਾਂ ਨਸ਼ਿਆਂ ਖ਼ਿਲਾਫ਼ ਜੰਗ ’ਚ ਮੋਹਰੀ ਭੂਮਿਕਾ ਨਿਭਾਉਣ: ਕਟਾਰੀਆ

On Punjab

ਦੇਸ਼ ਦੇ ਇਨ੍ਹਾਂ 30 ਜ਼ਿਲ੍ਹਿਆਂ ‘ਚ ਜਾਰੀ ਰਹੇਗਾ ਸਖਤ ‘LockDown’

On Punjab