PreetNama
ਸਮਾਜ/Social

ਮੈਂ ਆਪਣਾ ਨਾਮ

ਮੈਂ ਆਪਣਾ ਨਾਮ
ਉਹਦੇ ਨਾਲ ਜੋੜਨ
ਦੀ ਕੋਸ਼ਿਸ਼ ਕੀਤੀ।

ਉਸ ਤੋਂ ਜਿੰਨਾਂ ਹੋਇਆ
ਉਹਨੇ ਤੋੜਨ ਦੀ
ਕੋਸ਼ਿਸ਼ ਕੀਤੀ।

ਮੈਂ ਦਿੱਤੀ ਸੀ ਜਿਹੜੀ
ਉਹਨੂੰ ਲੱਖਾਂ ਹੀ
ਨਜ਼ਰਾਂ ਤੋਂ ਚੋਰੀ,

ਅੱਜ ਉਹੀ ਨਿਸ਼ਾਨੀ
ਉਹਨੇ ਮੈਨੂੰ ਮੋੜਨ
ਦੀ ਕੋਸ਼ਿਸ਼ ਕੀਤੀ।

   ਗੁਰਜੰਟ ਤਕੀਪੁਰ

Related posts

ਜਲੰਧਰ ਜਿਮਨੀ ਚੋਣ ਲਈ ਭਾਜਪਾ ਨੇ ਵੀ ਕਰ ਦਿੱਤਾ ਉਮੀਦਵਾਰ ਦਾ ਐਲਾਨ

On Punjab

ਚੀਨ ਨੇ ਦਿੱਤੀ ਚੇਤਾਵਨੀ- ਭਾਰਤ ਨਾ ਬਣੇ ਅਮਰੀਕਾ ਨਾਲ ਜਾਰੀ ਕੋਲਡ ਵਾਰ ਦਾ ਹਿੱਸਾ

On Punjab

ਸਾਰ੍ਹਾਗੜ੍ਹੀ ਦੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਦਾ ਮਾਣ-ਮੱਤਾ ਸਾਕਾ

Pritpal Kaur