ਸਮਾਜ/Socialਮੈਂ ਆਪਣਾ ਨਾਮ February 3, 20191416 ਮੈਂ ਆਪਣਾ ਨਾਮ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਜਿੰਨਾਂ ਹੋਇਆ ਉਹਨੇ ਤੋੜਨ ਦੀ ਕੋਸ਼ਿਸ਼ ਕੀਤੀ। ਮੈਂ ਦਿੱਤੀ ਸੀ ਜਿਹੜੀ ਉਹਨੂੰ ਲੱਖਾਂ ਹੀ ਨਜ਼ਰਾਂ ਤੋਂ ਚੋਰੀ, ਅੱਜ ਉਹੀ ਨਿਸ਼ਾਨੀ ਉਹਨੇ ਮੈਨੂੰ ਮੋੜਨ ਦੀ ਕੋਸ਼ਿਸ਼ ਕੀਤੀ। ਗੁਰਜੰਟ ਤਕੀਪੁਰ