79.41 F
New York, US
July 14, 2025
PreetNama
ਫਿਲਮ-ਸੰਸਾਰ/Filmy

ਪ੍ਰਿਯੰਕਾ ਚੋਪੜਾ ਆਪਣੇ ਮਾਂ ਬਣਨ ਦੇ ਸੁਪਨੇ ਨੂੰ ਕਰਨਾ ਚਾਹੁੰਦੀ ਹੈ ਪੂਰਾ

ਬਾਲੀਵੁੱਡ ਫਿਲਮ ਇੰਡਸਟਰੀ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਅਕਸਰ ਲਾਇਮਲਾਈਟ ‘ਚ ਬਣੀ ਰਹਿੰਦੀ ਹੈ । ਪ੍ਰਿਯੰਕਾ ਅੱਜ ਕਲ ਆਪਣੀ ਫਿਲਮ ‘ਦ ਸਕਾਈ ਇਜ਼ ਪਿੰਕ ‘ ਦੇ ਪ੍ਰੋਮੋਸ਼ਨ ‘ਚ ਕਾਫੀ ਵਿਅਸਥ ਹੈ । ਇਸ ਫਿਲਮ ‘ਚ ਉਹ ਅਦਾਕਾਰ ਫ਼ਰਹਾਨ ਅਖਤਰ ਨਾਲ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ ।ਫਿਲਮ ਨੂੰ ਸ਼ੋਨਾਲੀ ਬੋਸ ਵਲੋਂ ਡਾਇਰੈਕਟ ਕੀਤਾ ਗਿਆ ਹੈ ।ਇਹ ਫਿਲਮ 11 ਅਕਤੂਬਰ 2019 ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ । ਇਸ ਫਿਲਮ ਦੀ ਕਹਾਣੀ ਇੱਕ ਬੇਹੱਦ ਪਿਆਰੀ ਲਵ ਸਟੋਰੀ ‘ਤੇ ਅਧਾਰਿਤ ਹੈ । ਪ੍ਰੋਮੋਸ਼ਨ ਦੌਰਾਨ ਹੈਰਾਨ ਕਰਨ ਵਾਲੀ ਇੱਕ ਗੱਲ ਸਾਹਮਣੇ ਆਈ ਹੈ । ਅਦਾਕਾਰਾ ਨੇ ਪ੍ਰੋਮੋਸ਼ਨ ਦੌਰਾਨ ਆਪਣੀ ਨਿਜ਼ੀ ਜ਼ਿੰਦਗੀ ਵਾਰੇ ਕਾਫੀ ਗੱਲਾਂ ਦੱਸਿਆ ਹਨ । ਇਸ ਗੱਲ ‘ਚ ਕੋਈ ਸ਼ੱਕ ਨਹੀਂ ਕਿ ਪ੍ਰਿਯੰਕਾ ਆਪਣਾ ਘਰ ਖਰੀਦਣਾ ਚਾਹੁੰਦੀ ਹੈ। ਕੁਝ ਸਮੇਂ ਪਹਿਲਾ ਉਹਨਾਂ ਨੇ ਇੱਕ ਇੰਟਰਵਿਊ ‘ਚ ਇੱਕ ਗੱਲ ਦੀ ਇੱਛਾ ਜਾਹਿਰ ਕੀਤੀ ਸੀ । ਇਸ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਅਹਿਮ ਜ਼ਰੂਰਤਾਂ ਬਾਰੇ ਗੱਲ ਕੀਤੀ ਹੈ । ਅਦਾਕਾਰਾ ਦੇ ਦਿਮਾਗ ‘ਚ ਆਪਣੀ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾਉਣ ਦੀ ਪਲਾਨਿੰਗ ਚੱਲ ਰਹੀ ਹੈ ।

ਇਸ ਵਾਰੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ । ਅਦਾਕਾਰਾ ਨੇ ਕਿਹਾ ਕਿ ਉਹ ਆਪਣਾ ਇੱਕ ਵੱਡਾ ਘਰ ਚਾਹੁੰਦੀ ਹੈ । ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਉਹ ਮਾਂ ਬਨਣ ਚਾਹੁੰਦੀ ਹੈ । ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਘਰ ‘ਚ ਆਪਣੀ ਅਲੱਗ ਤੋਂ ਇੱਕ ਵੱਡੀ ਅਲਮਾਰੀ ਵੀ ਚਾਹੀਦੀ ਹੈ ,ਕਿਉਂਕਿ ਉਹ ਸੂਟਕੇਸ ਦੇ ਸਾਹਰੇ ਰਹੇ ਰਹੀ ਹੈ । ਦਰਅਸਲ ਪ੍ਰਿਯੰਕਾ ਨੇ ਕਿਹਾ ,’ਮੇਰੇ ਕੋਲ ਆਪਣੀ ਨਿਜੀ ਕਰਨ ਹੈ ,ਇਨ੍ਹਾਂ ਦੇ ਵਾਰੇ ਮੈਂ ਕਦੀ ਸੋਚਿਆ ਹੀ ਨਹੀਂ ਸੀ ।ਅਦਾਕਾਰਾ ਨੇ ਅਗੇ ਕਿਹਾ ਕਿ ,’ਮੈਨੂੰ ਲੱਗਦਾਹੈ ਕਿ ਤੁਸੀਂ ਜੋ ਚਾਹੁੰਦੇ ਹੋ ਉਹਨੂੰ ਪਾਉਣ ਲਈ ਤੁਹਾਨੂੰ ਕਾਫੀ ਚੀਜ਼ਾਂ ਦਾ ਬਲੀਦਾਨ ਦੇਣਾ ਪੈਂਦਾ ਹੈ । ਇਸ ਦੁਨੀਆਂ ‘ਚ ਕਿਸੀ ਨੂੰ ਮੁਫ਼ਤ ਦਾ ਖਾਨਾ ਨਹੀਂ ਮਿਲਦਾ । ਕਿਸੀ ਵੀ ਕੰਮ ਨੂੰ ਕਰਨ ਲਈ ਕੜੀ ਮੇਹਨਤ ਦੀ ਜਰੂਰਤ ਹੁੰਦੀ ਹੈ ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

Related posts

34 ਲੱਖ ਤੋਂ ਜ਼ਿਆਦਾ Fan Following ਵਾਲੇ ਪਰਮੀਸ਼ ਵਰਮਾ ਇੰਸਟਾਗ੍ਰਾਮ ‘ਤੇ ਸਿਰਫ 1 ਵਿਅਕਤੀ ਨੂੰ ਕਰਦੇ ਨੇ Follow, ਜਾਣੋ ਕੌਣ ਹੈ ਉਹ!

On Punjab

ਸੁਸ਼ਮਿਤਾ ਦੀ ਭਾਬੀ ਦਾ ਪਹਿਲਾ ਕਰਵਾ ਚੌਥ, ਵੇਖੋ ਰੋਮਾਂਟਿਕ ਤਸਵੀਰਾਂ

On Punjab

Salman Khan ਦੇ ਭਤੀਜੇ ਦੀ ਮੌਤ, ਪਰਿਵਾਰ ‘ਚ ਸੋਗ ਦੀ ਲਹਿਰ

On Punjab