36.12 F
New York, US
January 22, 2026
PreetNama
ਸਮਾਜ/Social

ਦੁਨੀਆ ਦੇ 3 ਦੇਸ਼ਾਂ ਨੂੰ ਛੱਡ ਭਾਰਤ ‘ਚ ਸਭ ਤੋਂ ਮਹਿੰਗਾ ਆਈਫੋਨ

ਨਵੀਂ ਦਿੱਲੀਦੁਨੀਆ ‘ਚ ਆਈਫੋਨ ਨੂੰ ਪਸੰਦ ਕਰਨ ਵਾਲੇ ਕਈ ਲੋਕ ਹਨ। ਇਸ ਫੋਨ ਨੂੰ ਖਰੀਦਣ ਦੀ ਚਾਹਤ ਹਰ ਕਿਸੇ ਦੇ ਦਿਲ ‘ਚ ਹੁੰਦੀ ਹੈਪਰ ਕੀ ਤੁਸੀਂ ਜਾਣਦੇ ਹੋ ਕਿ ਆਈਫੋਨ ਦੀ ਕੀਮਤ ਦੇ ਮਾਮਲੇ ‘ਚ ਭਾਰਤ ਦੁਨੀਆ ਦਾ ਚੌਥਾ ਮਹਿੰਗਾ ਦੇਸ਼ ਹੈ। ਡੱਚ ਬੈਂਕ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ ਜਿਸ ਮੁਤਾਬਕ ਭਾਰਤ ‘ਚ ਆਈਫੋਨ ਐਕਸਐਸ ਦੀ ਕੀਮਤ1,13,000 ਰੁਪਏ ਹੈ ਜੋ ਬ੍ਰਾਜ਼ੀਲਤੁਰਕੀ ਤੇ ਅਰਜਨਟੀਨਾ ਤੋਂ ਹੀ ਸਸਤਾ ਹੈ।

ਡੱਚ ਬੈਂਕ ਨੇ ‘ਮੈਪਿੰਗ ਦ ਵਰਲਡ ਪ੍ਰਾਈਜ਼ 2019 ਰਿਪੋਰਟ ‘ਚ ਲਿਖਿਆ ਕਿ ਬ੍ਰਾਜ਼ੀਲਤੁਰਕੀਅਰਜਨਟੀਨਾਭਾਰਤ ਜਾਂ ਗ੍ਰੀਸ ‘ਚ ਛੁੱਟੀਆਂ ਮਨਾਉਂਦੇ ਸਮੇਂ ਆਪਣਾ ਫੋਨ ਨਾ ਗੁੰਮ ਹੋਣ ਦਿਓ ਕਿਉਂਕਿ ਇੱਥੇ ਆਈਫੋਨ ਦੀ ਕੀਮਤ ਅਮਰੀਕਾ ਤੋਂ 25 ਤੋਂ 65 ਫੀਸਦ ਤਕ ਜ਼ਿਆਦਾ ਹੈ। ਉਧਰ ਬੰਗਲਾਦੇਸ਼ ‘ਚ ਆਈਫੋਨ ਦੀ ਕੀਮਤਾਂ ਭਾਰਤ ਤੋਂ ਕੀਤੇ ਘੱਟ ਹਨ। ਭਾਰਤ ‘ਚ ਆਈਫੋਨ ਐਕਸਐਸ ਦੀ ਕੀਮਤ 99,900 ਰੁਪਏ ਤੋਂ ਸ਼ੁਰੂ ਹੈ ਜਿਸ ਦੀ ਸਟੋਰੇਜ 64ਜੀਬੀ ਹੈ।

Related posts

ਨਾਭਾ: ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ; ਪੁਲ ਤੋਂ ਡਿੱਗਣ ਕਾਰਨ ਨੌਜਵਾਨ ਹਲਾਕ, ਤਿੰਨ ਜ਼ਖ਼ਮੀ

On Punjab

ਬੀਬਾ ਹਰਸਿਮਰਤ ਕੌਰ ਬਾਦਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ, ਕਿਹਾ- ਆਪ ਤੇ ਕਾਂਗਰਸ ਅੰਦਰੋਂ ਇਕ

On Punjab

ਭਾਰਤੀ ਕ੍ਰਿਕਟ ਟੀਮ ਚੁੱਪ-ਚਾਪ ਵਤਨ ਪਰਤੀ

On Punjab