PreetNama
ਰਾਜਨੀਤੀ/Politics

ਡਿਕਸ਼ਨਰੀ ‘ਚ ਜੁੜਿਆ ਨਵਾਂ ਸ਼ਬਦ ‘Modilie’, ਰਾਹੁਲ ਨੇ ਮੋਦੀ ‘ਤੇ ਕੀਤਾ ਤਨਜ਼

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਇੰਗਲਿਸ਼ ਡਿਕਸ਼ਨਰੀ ‘ਚ ਨਵਾਂ ਸ਼ਬਦ ‘Modilie’ ਆਇਆ ਹੈ। ਉਨ੍ਹਾਂ ਨੇ ਆਪਣੇ ਟਵਿਟਰ ‘ਤੇ ਪਹਿਲਾਂ ਇੱਕ ਸਕਰੀਨ ਸ਼ੌਟ ਤੇ ਬਾਅਦ ‘ਚ Modilie.in ਡੋਮੇਨ ਸ਼ੇਅਰ ਕੀਤਾ। ਇਸ ‘ਚ Modilie ਦਾ ਮਤਲਬ ‘ਲਗਾਤਾਰ ਝੂਠ ਨਾਲ ਛੇੜਛਾੜ’ ਤੇ ‘ਆਦਤਨ ਝੂਠ ਬੋਲਣਾ’ ਦੱਸਿਆ ਗਿਆ ਹੈ। ਇਸ ਨੂੰ ਰਾਹੁਲ ਗਾਂਧੀ ਦਾ ਮੋਦੀ ‘ਤੇ ਤਨਜ਼ ਮੰਨਿਆ ਜਾ ਰਿਹਾ ਹੈ।

Related posts

ਲੌਕਡਾਊਨ ਸਬੰਧੀ PM ਮੋਦੀ ਦੀ ਬੈਠਕ, ਅਮਿਤ ਸ਼ਾਹ ਸਮੇਤ ਕਈ ਮੰਤਰੀ ਮੌਜੂਦ

On Punjab

ਮੁਗਲ ਯੁੱਗ ਦੀਆਂ ਕਹਾਣੀਆਂ ਛੱਡ ਦਹਿਸ਼ਤੀ ਰਾਤ ਬਿਆਨ ਰਹੇ ਟੂਰਿਸਟ ਗਾਈਡ

On Punjab

ਪਟਨਾ ਦੇ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਸਨ ਪ੍ਰਧਾਨ ਮੰਤਰੀ ਮੋਦੀ? ਭਾਰਤ ਨੂੰ ਇਸਲਾਮਿਕ ਰਾਸ਼ਟਰ ਬਣਾਉਣ ਦੀ ਸੀ ਸਾਜ਼ਿਸ਼; ਹੁਣ ਤਕ ਤਿੰਨ ਗ੍ਰਿਫ਼ਤਾਰ

On Punjab