ਇਸ ਹਫਤੇ ਕੰਗਨਾ ਰਨੌਤ ਤੇ ਰਾਜਕੁਮਾਰ ਰਾਓ ਦੀ ਫ਼ਿਲਮ ‘ਜੱਜਮੈਂਟਲ ਹੈ ਕਿਆ’ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਮੁੰਬਈ ‘ਚ ਇਸ ਦੀ ਖਾਸ ਸਕਰੀਨਿੰਗ ਰੱਖੀ ਗਈ।
ਫ਼ਿਲਮ ਦੀ ਸਕਰੀਨਿੰਗ ‘ਤੇ ਜਾਨ੍ਹਵੀ ਕਪੂਰ ਆਪਣੇ ਖਾਸ ਅੰਦਾਜ਼ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।ਜਾਨ੍ਹਵੀ ਬੀਤੇ ਦਿਨੀਂ ਹੀ ਆਗਰਾ ਤੋਂ ਫ਼ਿਲਮ ‘ਰੂਹੀ ਆਫ਼ਜ਼ਾ’ ਦੀ ਸ਼ੂਟਿੰਗ ਕਰ ਵਾਪਸ ਆਈ ਹੈ।