47.46 F
New York, US
October 24, 2026
PreetNama
ਖਾਸ-ਖਬਰਾਂ/Important News

ਗਰਭਵਤੀ ਨੂੰ ਚਾਕੂਆਂ ਨਾਲ ਵਿਨ੍ਹਿਆ, ਨਵਜਾਤ ਦੀ ਆਪ੍ਰੇਸ਼ਨ ਕਰ ਬਚਾਈ ਜਾਨ

ਲੰਦਨ: ਬ੍ਰਿਟੇਨ ਦੀ ਰਾਜਧਾਨੀ ‘ਚ ਹਮਲਾਵਰਾਂ ਨੇ ਗਰਭਵਤੀ ਮਹਿਲਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਉਹ ਅੱਠ ਮਹੀਨਿਆਂ ਦੀ ਗਰਭਵਤੀ ਸੀ। ਸ਼ਨੀਵਾਰ ਰਾਤ ਘਟਨਾ ਦੀ ਸੂਚਨਾ ਮਿਲਣ ‘ਤੇ ਪੈਰਾ ਮੈਡੀਕਲ ਸਟਾਫ ਮੌਕੇ ‘ਤੇ ਪਹੁੰਚਿਆ ਤੇ ਐਮਰਜੈਂਸੀ ਆਪ੍ਰੇਸ਼ਨ ਕਰ ਡਿਲੀਵਰੀ ਕੀਤੀ। ਹਸਪਤਾਲ ‘ਚ ਭਾਰਤੀ ਨਵਜਾਤ ਦੀ ਹਾਲਤ ਨਾਜ਼ੁਕ ਹੈ।ਅਧਿਕਾਰੀਆਂ ਨੇ ਗਰਭਵਤੀ ਨਾਲ ਹੋਈ ਘਟਨਾ ਨੂੰ ਭਿਆਨਕ ਕਿਹਾ ਤੇ ਇਸ ਮਾਮਲੇ ‘ਚ ਸ਼ਾਮਲ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ, ਦੱਖਣੀ ਲੰਦਨ ਦੇ ਕ੍ਰਾਈਡਨ ਇਲਾਕੇ ‘ਚ ਪੁਲਿਸ ਨੂੰ ਸ਼ਨੀਵਾਰ ਰਾਤ 26 ਸਾਲਾ ਕੇਲੀ ਮੈਰੀ ਜ਼ਖ਼ਮੀ ਹਾਲਤ ‘ਚ ਮਿਲੀ। ਡਾਕਟਰਾਂ ਮੁਤਾਬਕ ਕੇਲੀ ਅੱਠ ਮਹੀਨਿਆਂ ਦੀ ਗਰਭਵਤੀ ਸੀ।

 

Related posts

ਚੰਡੀਗੜ੍ਹ ਪ੍ਰਸ਼ਾਸਨ ਨੇ ਲਾਪਤਾ ਲੋਕਾਂ ਬਾਰੇ ਮੰਗੀ ਜਾਣਕਾਰੀ

On Punjab

‘ਅਸਲ ਤਾਕਤ ਪੰਜਾਬ ਦੇ ਨੌਜਵਾਨਾਂ ਵਿਚ’: ਥਲ ਸੈਨਾ ਵੱਲੋਂ ਨੌਜਵਾਨਾਂ ਨੂੰ ਸਿੱਖ ਰੈਜੀਮੈਂਟ ’ਚ ਭਰਤੀ ਹੋਣ ਦੀ ਅਪੀਲ

On Punjab

ਅਮਰੀਕਾ ਦੇ ਗੁਰਦੁਆਰੇ ਦੇ ਗ੍ਰੰਥੀ ਸਿੰਘ ‘ਤੇ ਹਮਲਾ

On Punjab