PreetNama
ਸਿਹਤ/Health

ਖਿਚੜੀ ਖਾਣ ਦੇ ਇਹ ਫ਼ਾਇਦੇ ਜਾਣ ਕੇ ਹੋ ਜਾਓਗੇ ਹੈਰਾਨ

Khichdi Health benefits: ਗਰਮੀ ਦੀ ਵਜ੍ਹਾ ਨਾਲ ਕਈ ਵਾਰ ਹਲਕਾ-ਫੁਲਕਾ ਖਾਣ ਦਾ ਮਨ ਕਰਦਾ ਹੈ। ਅਜਿਹੇ ਵਿਚ ਜ਼ਿਆਦਾਤਰ ਲੋਕ ਖਿਚੜੀ ਖਾਂਦੇ ਹਨ। ਇਹ ਹੈਲਦੀ ਹੋਣ ਦੇ ਨਾਲ-ਨਾਲ ਸੁਆਦ ਵੀ ਹੁੰਦੀ ਹੈ। ਤੁਸੀਂ ਵੀ ਜਦੋਂ ਬਿਮਾਰੀ ਹੁੰਦੇ ਹੋ ਤਾਂ ਡਾਕਟਰ ਤੁਹਾਨੂੰ ਖਿਚੜੀ ਖਾਣ ਦੀ ਸਲਾਹ ਦਿੰਦਾ ਹੈ ਕਿਉਂਕਿ ਇਹ ਜਲਦੀ ਹਜ਼ਮ ਹੋ ਜਾਂਦੀ ਹੈ ਅਤੇ ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ।

ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਮਿਊਨ ਸਿਸਟਮ ਲਈ ਵਧੀਆ ਹੁੰਦੀ ਹੈ। ਇਹ ਤੁਹਾਡੇ ਇਮਿਊਨ ਸਿਸਟਮ ਨੂੰ ਬੂਸਟ ਕਰਨ ਦਾ ਕੰਮ ਵੀ ਕਰਦੀ ਹੈ। ਇਸ ਲਈ ਸਾਨੂੰ ਇੱਕ ਦਿਨ ਦੇ ਇੱਕ ਸਮੇਂ ਜ਼ਰੂਰ ਖਿਚੜੀ ਦਾ ਸੇਵਨ ਕਰਨਾ ਚਾਹੀਦਾ ਹੈ।

Related posts

ਪੰਜਾਬ ਦੇ ਡਾਕਟਰ ਨੇ ਲੱਭਿਆ ਕੋਰੋਨਾ ਤੋਂ ਬਚਾਅ ਲਈ ਦੇਸੀ ਇਲਾਜ਼

On Punjab

ਸਿਗਰਟਨੋਸ਼ੀ ਨਾ ਕਰਨ ਵਾਲਿਆਂ ‘ਚ ਕੈਂਸਰ ਦੇ ਖ਼ਤਰੇ ਦਾ ਪਤਾ ਲਾਉਣ ‘ਚ ਕਾਰਗਰ ਏਆਈ ਟੂਲ

On Punjab

ਹਾਂ-ਪੱਖੀ ਤੇ ਆਸ਼ਾਵਾਦੀ ਸੋਚ ਸੁਚੱਜੀ ਜੀਵਨਸ਼ੈਲੀ ਦਾ ਆਧਾਰ

On Punjab