PreetNama
ਸਮਾਜ/Social

ਕਾਫਲਿਅਾਂ ਨਾਲ ਚੱਲਣ

ਕਾਫਲਿਅਾਂ ਨਾਲ ਚੱਲਣ ਦੀ ਅਾਦਤ ਨਹੀਂ ਮੈਨੂੰ,
ਸੁੰਨਸਾਨ ਜਿਹੇ ਰਾਸਤਿਅਾਂ ਦਾ ਰਾਹੀ ਹਾਂ ਮੈਂ,
ਧੋਖੇਬਾਜਾਂ ਤੋਂ ਦੂਰ ਹਾਂ ਥੋੜਾ,
ਅਾਪਣੇ ਅਾਪ ਦਾ ਸਿਪਾਹੀ ਹਾਂ ਮੈਂ,
ਹੁਣ ਮਤਲਬੀ ਲੋਕਾਂ ਨੂੰ ਜ਼ਹਿਰ ਹਾਂ ਲੱਗਦਾ,
ੳੁਦਾਸ ਬੈਠੇ ਸੱਜਣਾਂ ਦੀ ਦਵਾੲੀ ਅਾਂ ਮੈਂ
ਫੁੱਲਾਂ ਨਾਲ ਮੇਰੀ ਬਣੀ ਹੀ ਨਹੀਂ,
ਕੰਡਿਅਾਂ ਨਾਲ ਸਿਰੇ ਚੜਾੲੀ ਅਾ ਮੈਂ।
=====ਕਰਮਦੀਪ ਭਰੀ====

Related posts

ਆਉਣ ਵਾਲੇ ਦਿਨਾਂ ‘ਚ ਪਿਆਜ਼ ਵਿਕੇਗਾ 100 ਰੁਪਏ ਪ੍ਰਤੀ ਕਿੱਲੋ !

On Punjab

ਰੱਖੜ ਪੁੰਨਿਆ ‘ਤੇ ਰਹੇਗੀ ਸਖਤੀ, ਨਹੀਂ ਕੀਤਾ ਜਾਵੇਗਾ ਇਕੱਠ

On Punjab

ਅਜੋਕਾ ਮੋਬਾਇਲ ਯੁੱਗ ਅਤੇ ਬੱਚੇ

On Punjab