PreetNama
ਸਿਹਤ/Health

ਕਈ ਫਾਇਦਿਆਂ ਨਾਲ ਇਮਲੀ ਤੋਂ ਹੁੰਦੇ ਹਨ ਇਹ 6 ਨੁਕਸਾਨ !

Tamarind health effects: ਇਮਲੀ ਦਾ ਖੱਟਾ ਅਤੇ ਮਿੱਠਾ ਸੁਆਦ ਹੀ ਹੈ ਜਿਸ ਕਾਰਨ ਇਸ ਦਾ ਨਾਮ ਲੈਂਦੇ ਹੀ ਮੂੰਹ ‘ਚ ਪਾਣੀ ਆਉਣ ਲੱਗਦਾ ਹੈ। ਸ਼ਾਇਦ ਹੀ ਕੋਈ ਵਿਅਕਤੀ ਹੋਵੇ ਜਿਸ ਨੂੰ ਇਮਲੀ ਪਸੰਦ ਨਾ ਹੋਵੇ। ਇਮਲੀ ਭਾਰਤੀ ਭੋਜਨ ਦੇ ਕਈ ਕਿਸਮਾਂ ਦੇ ਖਾਣੇ ‘ਚ ਵੀ ਵਰਤੀ ਜਾਂਦੀ ਹੈ, ਜਿਵੇਂ ਗੋਲਗੱਪਾ, ਸਾਂਭਰ, ਚਟਨੀ ਅਤੇ ਇਥੋਂ ਤਕ ਕਿ ਕਈ ਦਾਲਾਂ ‘ਚ ਵੀ ਇਮਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਮਲੀ ਕਈ ਗੰਭੀਰ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਵੀ ਵਰਤੀ ਜਾਂਦੀ ਹੈ।

6. ਇਮਲੀ ਦੀ ਵਰਤੋਂ ਨਾਲ ਬਲੱਡ ਸ਼ੂਗਰ ਘੱਟ ਜਾਂਦਾ ਹੈ। ਇਸ ਲਈ ਕਿਸੇ ਵੀ ਸਰਜਰੀ ਦੇ ਲਗਭਗ ਦੋ ਹਫ਼ਤੇ ਪਹਿਲਾਂ ਇਮਲੀ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ। ਤਾਂ ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਕੋਈ ਮੁਸ਼ਕਲ ਨਾ ਆਵੇ।

Related posts

ਇਨ੍ਹਾਂ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਅਪਣਾਓ ਇਹ ਨੁਸਖੇ

On Punjab

ਸਾਧਾਰਨ ਵਾਇਰਲ ਤੋਂ ਲੈ ਕੇ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਤੁਹਾਨੂੰ ਬਚਾਉਂਦਾ ਹੈ ਲਸਣ

On Punjab

Coronavirus Pandemic : ਹਵਾ ’ਚ ਆਉਂਦੇ ਹੀ ਮਿੰਟਾਂ ’ਚ ਬੇਜਾਨ ਹੋ ਜਾਂਦੈ ਕੋਰੋਨਾ ਵਾਇਰਸ, ਨਵੀਂ ਰਿਸਰਚ ਦਾ ਖ਼ੁਲਾਸਾ

On Punjab