53.56 F
New York, US
October 25, 2026
PreetNama
ਖੇਡ-ਜਗਤ/Sports News

ਇੰਗਲੈਂਡ-ਭਾਰਤ ਮੈਚ ਦੌਰਾਨ ਪਾਕਿਸਤਾਨੀ ਨੇ ਲੁੱਟਿਆ ਦਿਲ, ਵੀਡੀਓ ਵਾਇਰਲ

ਨਵੀਂ ਦਿੱਲੀ: ਐਤਵਾਰ ਨੂੰ ਇੰਡੀਆ ਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ‘ਚ ਵਰਲਡ ਕੱਪ 2019 ਦਾ ਮੈਚ ਖੇਡਿਆ ਗਿਆ। ਇਸ ‘ਚ ਭਾਰਤ 31 ਦੌੜਾਂ ਨਾਲ ਮੈਚ ਹਾਰ ਗਈ, ਪਰ ਇਸ ਦੌਰਾਨ ਇੱਕ ਪਾਕਿਸਤਾਨੀ ਫੈਨ ਲੋਕਾਂ ਦਾ ਦਿਲ ਜਿੱਤ ਗਿਆ।ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਪਾਕਿਸਤਾਨੀ ਭਾਰਤੀ ਰਾਸ਼ਟਰੀ ਗਾਣ ਗਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਜਰਨਲਿਸਟ@nailainayat ਨੇ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, “ਅੱਜ ਸਾਰੇ ਪਾਕਿਸਤਾਨੀ, ਭਾਰਤੀ ਹੀ ਹਨ। #ENGVSIND.ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਪਾਕਿਸਤਾਨੀ ਭਾਰਤੀ ਰਾਸ਼ਟਰੀ ਗਾਣ ਗਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਜਰਨਲਿਸਟ@nailainayat ਨੇ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, “ਅੱਜ ਸਾਰੇ ਪਾਕਿਸਤਾਨੀ, ਭਾਰਤੀ ਹੀ ਹਨ। #ENGVSIND.ਇਸ ਤੋਂ ਇਲਾਵਾ ਵੀਡੀਓ ‘ਚ ਨਜ਼ਰ ਆ ਰਹੇ ਕੁਝ ਹੋਰ ਲੋਕ ਜਿਨ੍ਹਾਂ ਨੇ ਆਪਣੇ ਮੋਢਿਆਂ ‘ਤੇ ਪਾਕਿਸਤਾਨੀ ਝੰਡਾ ਟੰਗਿਆ ਹੈ, ਵੀ ਨੈਸ਼ਨਲ ਐਂਥਮ ਗਾ ਰਹੇ ਹਨ। ਇਸ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਦੇ ਦਿਲਾਂ ‘ਚ ਥਾਂ ਬਣਾਈ ਹੈ।ਜਿੱਥੇ ਕਈ ਵੀਡੀਓ ਨੂੰ ਪਸੰਦ ਕਰ ਰਹੇ ਹਨ, ਉਧਰ ਹੀ ਕੁਝ ਅਜਿਹੇ ਵੀ ਲੋਕ ਹਨ ਜਿਨ੍ਹਾਂ ਨੇ ਇਸ ਬਾਰੇ ਭਾਰਤ ਤੇ ਪਾਕਿਸਤਾਨ ਦਾ ਮਜ਼ਾਕ ਉਡਾਇਆ ਹੈ

Related posts

ਵਿਰਾਟ ਕੋਹਲੀ ਨੇ ‘ਚੱਕ ਦੇ’ ਸਟਾਈਲ ’ਚ IPL ’ਚ ਉਤਰਨ ਤੋਂ ਪਹਿਲਾਂ ਟੀਮ ਨੂੰ ਦਿੱਤਾ ਭਾਸ਼ਣ, ਜਾਣੋ ਕਿਵੇਂ ਭਰਿਆ ਜੋਸ਼

On Punjab

ਇਸ ਖਿਡਾਰੀ ਨੂੰ ਮਿਲ ਸਕਦੀ ਹੈ Delhi Capitals ਦੀ ਕਪਤਾਨੀ, ਜਲਦ ਲਿਆ ਜਾਵੇਗਾ ਫ਼ੈਸਲਾ

On Punjab

DRS ਲੈਕੇ ਫੇਲ ਹੋਏ ਰਿਸ਼ਭ ਪੰਤ ਤਾਂ ਲੱਗੇ ਧੋਨੀ-ਧੋਨੀ ਦੇ ਨਾਅਰੇ….

On Punjab