ਖਾਸ-ਖਬਰਾਂ/Important Newsਇਸ ਅਦਾਕਾਰਾ ਵੱਲੋਂ ਸਮੁੰਦਰ ‘ਤੇ ਪਾਈ ਪੀਂਘ ਨੇ ਕੀਲੇ ਲੱਖਾਂ ਦਿਲ, ਦੇਖੋ ਤਸਵੀਰਾਂ April 29, 20191862 ਬਾਲੀਵੁੱਡ ਤੇ ਟੈਲੀਵਿਜ਼ਨ ਅਦਾਕਾਰਾ ਮੌਨੀ ਰੌਏ ਨੇ ਹਾਲ ਹੀ ਵਿੱਚ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ‘ਤੇ ਪਾਈਆਂ, ਜੋ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਈਆਂ। ਮੌਨੀ ਨੇ ਸਮੁੰਦਰ ਕੰਢੇ ਪੀਂਘ ‘ਤੇ ਜੋ ਤਸਵੀਰਾਂ ਖਿਚਵਾਈਆਂ ਹਨ, ਉਨ੍ਹਾਂ ਨੂੰ 23 ਘੰਟਿਆਂ ਵਿੱਚ ਛੇ ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕਰ ਲਿਆ ਹੈ।