ਨਵੀਂ ਦਿੱਲੀ : ਆਇਲੀ ਸਕਿੱਨ ਦੀ ਪਰੇਸ਼ਾਨੀ ਹਰ ਦੂਸਰੇ ਵਿਅਕਤੀ ਨੂੰ ਹੈ। ਖਾਸਤੌਰ ‘ਤੇ ਗਰਮੀ ਦੇ ਮੌਸਮ ‘ਚ ਲੋਕਾਂ ਨੂੰ ਜ਼ਿਆਦਾ ਪਰੇਸ਼ਾਨੀ ਝੱਲਣੀ ਪੈਂਦੀ ਹੈ। ਆਇਲੀ ਸਕਿੱਨ ਉਦੋਂ ਹੁੰਦੀ ਹੈ ਜਦੋਂ ਸਕਿੱਨ ‘ਚ ਮੌਜੂਦਾ ਚਰਬੀਯੁਕਤ ਗ੍ਰੰਥੀਆਂ ਯਾਨੀ Sebaceous Glands ਜ਼ਿਆਦਾ ਸੀਬਮ ਬਣਾਉਣਾ ਸ਼ੁਰੂ ਕਰ ਦਿੰਦੀਆਂ ਹਨ। ਸੀਬਮ ਇਕ ਵੈਕਸੀ ਅਤੇ ਆਇਲੀ ਪਦਾਰਥ ਹੈ ਜੋ ਸਕਿੱਨ ਨੂੰ ਹਾਈਡ੍ਰੇਟ ਰੱਖਣ ‘ਚ ਮਦਦ ਕਰਦਾ ਹੈ ਪਰ ਸਕਿੱਨ ‘ਚ ਜ਼ਿਆਦਾ ਆਇਲ ਬਣਨ ਕਾਰਨ ਕਈ ਵਾਰ ਲੋਕਾਂ ਨੂੰ ਸਕਿੱਨ ਨਾਲ ਸਬੰਧਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ, ਉਸ ਦੇ ਲਈ ਨਾਨੀ-ਦਾਦੀ ਦੇ ਨੁਸਖੇ ਲੋਕ ਕਾਫ਼ੀ ਅਪਣਾਉਣ ਲੱਗੇ ਹਨ ਪਰ ਫਿਰ ਵੀ ਸਮੇਂ ਦੀ ਘਾਟ ਹੋਣ ਕਾਰਨ ਸਾਨੂੰ ਕਈ ਵਾਰ ਬਿਊਟੀ ਪ੍ਰੋਡਕਟਸ ‘ਤੇ ਨਿਰਭਰ ਰਹਿਣਾ ਪੈਂਦਾ ਹੈ। ਜੇਕਰ ਤੁਸੀਂ ਵੀ ਆਇਲੀ ਸਕਿੱਨ ਤੋਂ ਪਰੇਸ਼ਾਨ ਹੋ ਤਾਂ ਹੇਠਾਂ ਦਿੱਤੇ ਗਏ ਪ੍ਰੋਡਕਟ ਤੁਹਾਡੇ ਲਈ ਮਦਦਗਾਰ ਸਾਬਿਤ ਹੋ ਸਕਦੇ ਹਨ। ਇਹ ਸੂਚੀ ਅਸੀਂ Amazon ‘ਤੇ ਉਪਲਬਧ ਪ੍ਰੋਡਕਟ ਰੇਟਿੰਗ ਨੂੰ ਧਿਆਨ ‘ਚ ਰੱਖ ਕੇ ਬਣਾਈ ਹੈ।
ਆਇਲੀ ਸਕਿੱਨ ਲਈ ਇਨ੍ਹਾਂ ਪ੍ਰੋਡਕਟਸ ਦਾ ਕਰੋ ਇਸਤੇਮਾਲ :
Lotus Herbals Tea Tree Face Wash : ਇਸ ਪ੍ਰੋਡਕਟ ਨੂੰ ਯੂਜ਼ਰਜ਼ ਵਲੋਂ 5 ‘ਚੋਂ 4.1 ਰੇਟਿੰਗ ਦਿੱਤੀ ਗਈ ਹੈ। ਇਸ ਦੀ 120g ਟਿਊਬ ਦੀ ਕੀਮਤ 199 ਰੁਪਏ ਹੈ ਪਰ ਇਸ ਨੂੰ 50 ਰੁਪਏ ਦੇ ਡਿਸਕਾਊਂਟ ਨਾਲ 149 ਰੁਪਏ ‘ਚ ਖਰੀਦਿਆ ਜਾ ਸਕਦਾ ਹੈ। ਇਹ ਫੇਸਵਾਸ਼ ਖਾਸ ਤੌਰ ‘ਤੇ ਆਇਲੀ ਸਕਿੱਨ ਲਈ ਹੀ ਬਣਾਇਆ ਗਿਆ ਹੈ।
Auravedic Anti Blemish Clear Skin Mask : Amazon ‘ਤੇ ਇਸ ਪ੍ਰੋਡਕਟ ਨੂੰ 4.1 ਰੇਟਿੰਗ ਦਿੱਤੀ ਗਈ ਹੈ। ਇਸ ਦੀ MRP 400 ਰੁਪਏ ਹੈ। ਇਸ ਨੂੰ 40 ਰੁਪਏ ਦੇ ਡਿਸਕਾਊਂਟ ‘ਤੇ ਖਰੀਦਿਆ ਜਾ ਸਕਦਾ ਹੈ। ਇਸ ਪ੍ਰੋਡਕਟ ਨੂੰ ਵੀ ਆਇਲੀ ਸਕਿੱਨ ਨੂੰ ਧਿਆਨ ‘ਚ ਰੱਖ ਕੇ ਬਣਾਇਆ ਗਿਆ ਹੈ।
Lacto Calamine Face Lotion : ਇਹ ਪ੍ਰੋਡਕਟ ਖਾਸਤੌਰ ‘ਤੇ ਆਇਲੀ ਸਕਿੱਨ ਵਾਲਿਆਂ ਲਈ ਹੀ ਬਣਾਇਆ ਗਿਆ ਹੈ। ਇਸ ਨੂੰ Amazon ‘ਤੇ 4 ਰੇਟਿੰਗ ਦਿੱਤੀ ਗਈ ਹੈ। ਇਸ ਦੀ ਕੀਮਤ 198 ਰੁਪਏ ਹੈ। ਇਸ ਨੂੰ 60 ਰੁਪਏ ਦੇ ਡਿਸਕਾਊਂਟ ਨਾਲ 138 ਰੁਪਏ ‘ਚ ਖਰੀਦਿਆ ਜਾ ਸਕਦਾ ਹੈ।
Neutrogene Ultra Sheer Dry Touch Sunblock : ਇਹ SPF 50+ ਨਾਲ ਆਉਂਦਾ ਹੈ। ਇਸ ਨੂੰ 4.1 ਰੇਟਿੰਗ ਦਿੱਤੀ ਗਈ ਹੈ। ਇਸ ਨੂੰ 199 ਰੁਪਏ ਦੀ ਬਜਾਏ 143 ਰੁਪਏ ‘ਚ ਖਰੀਦਿਆ ਜਾ ਸਕਦਾ ਹੈ। ਇਸ ‘ਤੇ 56 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਹ ਆਇਲੀ ਸਕਿੱਨ ਲਈ ਬਿਹਤਰ ਪ੍ਰੋਡਕਟ ਹੈ।
Biotique Bio Chlorophyll Oil Free Anti-Acne Gel : ਇਹ ਪ੍ਰੋਡਕਟ ਆਇਲੀ ਅਤੇ ਐਗਨੇ ਪ੍ਰੋਨ ਸਕਿੱਨ ਲਈ ਹੈ। ਇਸ ਨੂੰ 4 ਰੇਟਿੰਗ ਦਿੱਤੀ ਗਈ ਹੈ। ਉਂਝ ਤਾਂ ਇਸ ਦੀ ਕੀਮਤ 199 ਰੁਪਏ ਹੈ। ਇਸ ਨੂੰ 60 ਰੁਪਏ ਡਿਸਕਾਊਂਟ ਨਾਲ ਖਰੀਦਿਆ ਜਾ ਸਕਦਾ ਹੈ।