ਲਾਂ ਦਾ ਰਾਜਾ ਅੰਬ ਜ਼ਿਆਦਾਤਰ ਲੋਕਾਂ ਲਈ ਪਸੰਦੀਦਾ ਫਲ ਹੈ। ਇਸ ਦਾ ਨਾਂ ਸੁਣਦਿਆਂ ਹੀ ਜ਼ਿਆਦਾਤਰ ਲੋਕਾਂ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਇਹ ਸਾਡਾ ਕੌਮੀ ਫਲ ਵੀ ਹੈ। ਇਸ ਲਈ ਇਸ ਨੂੰ ਵਿਸ਼ੇਸ਼ ਫਲ ਵਜੋਂ ਵੀ ਵੇਖਿਆ ਜਾਂਦਾ ਹੈ।
ਅੰਬ ਖਾਣਾ ਸਿਹਤ ਲਈ ਚੰਗਾ ਵੀ ਹੁੰਦਾ ਹੈ ਪਰ ਜੇ ਇਹ ਲੋੜ ਤੋਂ ਵੱਧ ਖਾਧਾ ਜਾਏ ਤਾਂ ਸਿਹਤ ‘ਤੇ ਮਾੜੇ ਅਸਰ ਵੀ ਹੁੰਦੇ ਹਨ।