42.8 F
New York, US
March 20, 2026
PreetNama
ਸਮਾਜ/Social

ਅਦਾਰਾ ਪ੍ਰੀਤਨਾਮਾ ਦੀ ਪੂਰੀ ਟੀਮ ਵਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ…

ਅਦਾਰਾ ਪ੍ਰੀਤਨਾਮਾ ਦੀ ਪੂਰੀ ਟੀਮ ਉਸ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਨਵਾਂ ਵਰ੍ਹਾ ਸਾਰਿਆਂ ਲਈ ਖੁਸ਼ੀਆਂ ਖੇੜੇ, ਤਰੱਕੀਆਂ, ਇਤਫਾਕ ਲੈ ਕੇ ਆਵੇ। ਸਮੂਹ ਸੰਸਾਰ ਵਿੱਚ ਮਾਨਵਤਾ ਦਾ ਰਿਸ਼ਤਾ, ਪਿਆਰ, ਭਾਈਚਾਰਕ ਸਾਂਝ ਬਣੇ ਰਹਿਣ। ਪਰਮਾਤਮਾ ਦੁੱਖ ਸੁੱਖ ਵਿੱਚ ਅੰਗ ਸੰਗ ਸਹਾਈ ਹੁੰਦੇ ਹੋਏ, ਆਪਣੇ ਭਾਣੇ ਵਿੱਚ ਰੱਖੇ ਅਤੇ ਮਾਨਵਤਾ ਤੇ ਆਪਣੀ ਨਦਰਿ ਬਣਾਈ ਰੱਖੇ।

ਇਸ ਅਰਦਾਸ ਨਾਲ ਤੁਹਾਨੂੰ ਸਾਰਿਆਂ ਨੂੰ “Happy New Year 2019”

? ਜੀ ਆਇਆ ਨੂੰ 2019 ?

Related posts

ਢਾਕਾ ਨੇ ਭਾਰਤ ਤੋਂ ਸ਼ੇਖ ਹਸੀਨਾ ਦੀ ਹਵਾਲਗੀ ਮੁੜ ਮੰਗੀ

On Punjab

ਮਾਂ ਮੇਰੀ…

Pritpal Kaur

ਜੰਮੂ ਕਸ਼ਮੀਰ: ਕੁਲਗਾਮ ਮੁਕਾਬਲੇ ਵਿਚ ਪੰਜਾਬ ਦੇ ਦੋ ਜਵਾਨ ਸ਼ਹੀਦ

On Punjab