51.37 F
New York, US
March 8, 2026
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmy

‘Singham Again’ ਦਾ ਬਾਕਸ ਆਫਿਸ ‘ਤੇ ਤਾਂਡਵ, ਦੁਨੀਆ ਭਰ ’ਚ ਛੂਹਿਆ ਇਹ ਜਾਦੂਈ ਅੰਕੜਾ Singham Again Worldwide Collection: ‘Singham Again’ ਦਾ ਬਾਕਸ ਆਫਿਸ ‘ਤੇ ਤਾਂਡਵ, ਦੁਨੀਆ ਭਰ ’ਚ ਛੂਹਿਆ ਇਹ ਜਾਦੂਈ ਅੰਕੜਾ

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਅਜੇ ਦੇਵਗਨ-ਦੀਪਿਕਾ ਪਾਦੂਕੋਣ, ਰਣਵੀਰ ਸਿੰਘ ਅਤੇ ਅਕਸ਼ੈ ਕੁਮਾਰ ਦੀ ਮਲਟੀਸਟਾਰਰ ਫਿਲਮ ‘ਸਿੰਘਮ ਅਗੇਨ’ ਨੇ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ ‘ਤੇ ਹਲਚਲ ਮਚਾ ਦਿੱਤੀ ਹੈ। ਰੋਹਿਤ ਸ਼ੈੱਟੀ ਦੁਆਰਾ ਨਿਰਦੇਸ਼ਤ ਇਸ ਕਾਪ ਯੂਨੀਵਰਸ ਫਿਲਮ ਨੇ ਸਿਨੇਮਾਘਰਾਂ ਵਿੱਚ ਕਾਰਤਿਕ ਆਰੀਅਨ-ਵਿਦਿਆ ਬਾਲਨ ਸਟਾਰਰ ‘ਭੂਲ ਭੁਲਾਇਆ 2’ ਨਾਲ ਮੁਕਾਬਲਾ ਕੀਤਾ।

Related posts

ਰਾਸ਼ਟਰੀ ਝੰਡੇ ਦਾ ਸਫ਼ਰ

On Punjab

ਸੁਪਰੀਮ ਕੋਰਟ ਵੱਲੋਂ ਸੀਨੀਅਰ ਵਕੀਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਫੈਸਲਾ

On Punjab

ਅਮਰੀਕਾ ਦੇ ਹਿੰਦੂ ਮੰਦਰ ‘ਚ ਹੋਈ ਚੋਰੀ, ਖਿੜਕੀ ਰਾਹੀਂ ਦਾਖਲ ਹੋ ਕੇ ਚੋਰੀ ਕੀਤਾ ਦਾਨ ਬਾਕਸ

On Punjab