55.18 F
New York, US
March 10, 2026
PreetNama
ਫਿਲਮ-ਸੰਸਾਰ/Filmy

Shehnaaz Gill ਦਾ ਵੀਡੀਓ ਹੋ ਰਿਹਾ ਵਾਇਰਲ, ਘਰ ‘ਚ ਫੁੱਟ-ਫੁੱਟ ਕੇ ਰੋਂਦੀ ਆਈ ਨਜ਼ਰ

‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਦਾ ਅਚਾਨਕ ਦੇਹਾਂਤ ਲੋਕਾਂ ਨੂੰ ਕਾਫੀ ਹੈਰਾਨ ਕਰਨ ਵਾਲਾ ਸੀ। ਲੋਕਾਂ ਦੇ ਪਸੰਦੀਦਾ ਸਿਧਾਰਥ ਦੀ 2 ਸਤੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸਦੀ ਮੌਤ ਤੋਂ ਬਾਅਦ, ਹਰ ਕੋਈ ਸ਼ਹਿਨਾਜ਼ ਗਿੱਲ ਲਈ ਅਰਦਾਸ ਕਰ ਰਿਹਾ ਹੈ। ਸਿਧਾਰਥ ਦੀ ਮੌਤ ਦਾ ਦੁੱਖ ਸ਼ਹਿਨਾਜ਼ ਲਈ ਬਹੁਤ ਡੂੰਘਾ ਹੈ। ‘ਸਿਡਨਾਜ਼’ ਦੀ ਜੋੜੀ ਦੇ ਟੁੱਟਣ ਦਾ ਦੁੱਖ ਸਿਰਫ਼ ਸ਼ਹਿਨਾਜ਼ ਹੀ ਜਾਣ ਸਕਦੀ ਹੈ। ਅਦਾਕਾਰ ਦੀ ਮੌਤ ਤੋਂ ਬਾਅਦ, ਹਰ ਕੋਈ ਸ਼ਹਿਨਾ਼ਜ਼ ਦੀ ਸਥਿਤੀ ਜਾਣਨਾ ਚਾਹੁੰਦਾ ਹੈ ਕਿ ਉਹ ਕਿਵੇਂ ਹੈ। ਇਸ ਦੌਰਾਨ, ਹੁਣ ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਹ ਇਸ ਵੀਡੀਓ ਵਿੱਚ ਰੋਂਦੀ ਅਤੇ ਪਰੇਸ਼ਾਨ ਨਜ਼ਰ ਆ ਰਹੀ ਹੈ। ਵਾਇਰਲ ਵੀਡੀਓ ਇੱਥੇ ਵੇਖੋ…

ਸਿਧਾਰਥ ਦੀ ਮੌਤ ਦਾ ਦੁੱਖ ਸ਼ਹਿਨਾਜ਼ ਲਈ ਬਹੁਤ ਡੂੰਘਾ ਹੈ। ‘ਸਿਡਨਾਜ਼’ ਦੀ ਜੋੜੀ ਦੇ ਟੁੱਟਣ ਦਾ ਦੁੱਖ ਸਿਰਫ਼ ਸ਼ਹਿਨਾਜ਼ ਹੀ ਜਾਣ ਸਕਦੀ ਹੈ। ਅਦਾਕਾਰ ਦੀ ਮੌਤ ਤੋਂ ਬਾਅਦ, ਹਰ ਕੋਈ ਸ਼ਹਿਨਾਜ਼ ਦੀ ਸਥਿਤੀ ਜਾਣਨਾ ਚਾਹੁੰਦਾ ਹੈ, ਉਹ ਕਿਵੇਂ ਹੈ। ਇਸ ਦੌਰਾਨ, ਹੁਣ ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਹ ਇਸ ਵੀਡੀਓ ਵਿੱਚ ਰੋਂਦੀ ਅਤੇ ਪਰੇਸ਼ਾਨ ਨਜ਼ਰ ਆ ਰਹੀ ਹੈ।

Related posts

Coronavirus ਦੀ ਜੰਗ ’ਚ ਸ਼ਾਮਲ ਹੋਏ ਸੁਪਰਸਟਾਰ ਰਜਨੀਕਾਂਤ, ਕੀਤੀ 50 ਲੱਖ ਦੀ ਆਰਥਿਕ ਮਦਦ

On Punjab

Divya Bharti Birth Anniversary : ਲਾਡਲਾ-ਮੋਹਰਾ ਵਰਗੀਆਂ ਹਿੱਟ ਫਿਲਮਾਂ ‘ਚ ਸੀ ਦਿਵਿਆ ਭਾਰਤੀ, ਦੇਹਾਂਤ ਤੋਂ ਬਾਅਦ ਹੋਰ ਅਭਿਨੇਤਰੀਆਂ ਨੂੰ ਮਿਲੀਆਂ ਇਹ ਫਿਲਮਾਂ

On Punjab

Kangana Ranaut ਨੇ ਦੇਸ਼ ਦਾ ਨਾਂ ਬਦਲਣ ਦੀ ਕੀਤੀ ਮੰਗ, ਸੋਸ਼ਲ ਮੀਡੀਆ ‘ਤੇ ਪੋਸਟ ਕਰ ਕੇ ਕਿਹਾ- ਇੰਡੀਆ ਗੁਲਾਮੀ ਦੀ ਹੈ ਪਛਾਣ

On Punjab