72.05 F
New York, US
May 4, 2025
PreetNama
ਖੇਡ-ਜਗਤ/Sports News

Sad News : ਅਰਜਨ ਐਵਾਰਡੀ ਕਬੱਡੀ ਖਿਡਾਰੀ ਗੋਲੂ ਮਾਨ ਦਾ ਕੋਰੋਨਾ ਨਾਲ ਦੇਹਾਂਤ, ਇਲਾਕੇ ‘ਚ ਸੋਗ ਦੀ ਲਹਿਰ

ਰਾਸ਼ਟਰਪਤੀ ਸਨਮਾਨ ਪ੍ਰਾਪਤ ਮਸ਼ਹੂਰ ਕਬੱਡੀ ਖਿਡਾਰੀ ਗੋਲੂ ਮਾਨ ਦਾ ਅੱਜ ਸਵੇਰੇ ਕੋਰੋਨਾ ਨਾਲ ਦੇਹਾਂਤ ਹੋ ਗਿਆ। ਉਹ ਮਲੋਟ ਦੇ ਨੇੜਲੇ ਪਿੰਡ ਅਬੂਲ ਖੁਰਾਣਾ ਦਾ ਰਹਿਣ ਵਾਲਾ ਸੀ। ਉਸਦਾ ਇਲਾਜ ਆਦੇਸ਼ ਹਸਪਤਾਲ ਵਿਖੇ ਚੱਲ ਰਿਹਾ ਸੀ । ਗੋਲੂ ਮਾਨ ਨੂੰ ਸਾਲ 2019 ਵਿਚ ਰਾਸ਼ਟਰਪਤੀ ਵੱਲੋਂ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਗੋਲੂ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ ਅਤੇ ਦੋ ਬੱਚੇ ਛੱਡ ਗਏ।

Related posts

ਸਾਬਕਾ ਭਾਰਤੀ ਆਲਰਾਊਂਡਰ ਜਡੇਜਾ ਦਾ ਕੋਰੋਨਾ ਨਾਲ ਦੇਹਾਂਤ, ਕ੍ਰਿਕਟ ਜਗਤ ‘ਚ ਸੋਗ ਦੀ ਲਹਿਰ

On Punjab

ਜਦੋਂ ਆਸਟਰੇਲੀਆ ਦੀ ਥਾਂ ਚੱਲਿਆ ਭਾਰਤ ਦਾ ਕੌਮੀ ਗੀਤ

On Punjab

ਰਾਫੇਲ ਨਡਾਲ ਦਾ 20 ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਦਾ ਸੁਪਨਾ ਟੁੱਟਿਆ

On Punjab