PreetNama
ਫਿਲਮ-ਸੰਸਾਰ/Filmy

Quarantine ਵਿੱਚ ਖੁਦ ਨੂੰ ਪੈਂਪਰ ਕਰ ਰਹੀਆਂ ਇਹ ਅਦਾਕਾਰਾਂ , ਇੰਝ ਵਧਾ ਰਹੀਆਂ ਖੂਬਸੂਰਤੀ

Bollywood Actress self Quarantine : ਕੋਰੋਨਾ ਵਾਇਰਸ ਦੇ ਚਲਦੇ ਪੂਰੇ ਦੇਸ਼ ਵਿੱਚ ਲਾਕਡਾਊਨ ਹੋ ਗਿਆ ਹੈ। ਕਈ ਸਿਤਾਰੇ ਆਪਣੇ-ਆਪਣੇ ਘਰਾਂ ਵਿੱਚ ਬੰਦ ਹੈ। ਅਜਿਹੇ ਵਿੱਚ ਅਦਾਕਾਰਾਂ ਖੁਦ ਨੂੰ ਸਮਾਂ ਦੇ ਰਹੀਆਂ ਹਨ। ਉਹ ਸੈਲਪ ਪੈਂਪਰਿੰਗ ਵੀ ਕਰ ਰਹੀਆਂ ਹਨ। ਸੋਸ਼ਲ ਮੀਡੀਆ ਤੇ ਅਦਾਕਾਰਾਂ ਦੀਆਂ ਤਸਵੀਰਾਂ ਵਾਇਰਲ ਹਨ।

ਨਿਆ ਸ਼ਰਮਾ- ਅਦਾਕਾਰਾ ਨਿਆ ਸ਼ਰਮਾ ਮਾਸਕ ਲਗਾਏ ਹੋਏ ਰਿਲੈਕਸ਼ ਮੂਡ ਵਿੱਚ ਨਜ਼ਰ ਆ ਰਹੀ ਹੈ।
ਮਧੂਰਿਮਾ ਤੁਲੀ- ਮਧੂਰਿਮਾ ਤੂਲੀ ਨੇ ਤਾਂ ਨਵਾਂ ਹੇਅਰਕੱਟ ਲੈ ਲਿਆ। ਉਹ ਇੰਸਟਾਗ੍ਰਾਮ ਤੇ ਆਪਣਾ ਨਵਾਂ ਹੇਅਰ ਕੱਟ ਫਲਾਂਟ ਕਰਦੇ ਹੋਏ ਨਜ਼ਰ ਆਈ। ਉਨ੍ਹਾਂ ਦਾ ਇਹ ਹੇਅਰਕੱਟ ਉਨ੍ਹਾਂ ਦੀ ਮਾਂ ਨੇ ਕੀਤਾ ਹੈ।

ਸੁਰਭੀ ਜੋਤੀ- ਸੁਰਭੀ ਜੋਤੀ ਵੀ ਫੇਸਪੈਕ ਲਗਾਏ ਚਿਲ ਕਰਦੀ ਨਜ਼ਰ ਆਈ। ਉਨ੍ਹਾਂ ਨੇ ਫੇਸਪੈਕ ਲਗਾਏ ਫਨੀ ਪੋਜ ਵੀ ਦਿੱਤੇ।ਦੀਪਿਕਾ ਪਾਦੁਕੋਣ ਵੀ ਖੁਦ ਨੂੰ ਪੈਂਪਰ ਕਰਨ ਵਿੱਚ ਲੱਗੀ ਹੈ। ਉਨ੍ਹਾਂ ਨੇ ਵੀ ਸੋਸ਼ਲ ਮੀਡੀਆ ਤੇ ਫੇਸ ਨੂੰ ਪੈਂਪਰ ਕਰਦੇ ਹੋਏ ਤਸਵੀਰ ਸ਼ੇਅਰ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਵੀ ਆਪਣੇ ਪਤੀ ਨਾਲ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੀ ਹੈ ਅਤੇ ਕੋਈ ਨਾ ਕੋਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਹ ਇਸ ਸਮੇਂ ਕੁਆਰਨਟਿਨ ਵਿੱਚ ਆਪਣੀ ਪਤੀ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰ ਰਹੀ ਹੈ।

Related posts

ਪ੍ਰਿਅੰਕਾ ਨੇ ਫੈਨਜ਼ ਨਾਲ ਸਾਂਝੀ ਕੀਤੀ ਆਪਣੀ ਪੁਰਾਣੀ ਤਸਵੀਰ,ਔਰਤਾਂ ਨੂੰ ਦਿੱਤਾ ਖਾਸ ਸੁਨੇਹਾ

On Punjab

‘ਮੈ ਕਿਸੇ ਤੋਂ ਨਹੀਂ ਡਰਦਾ’ ਤੋਂ ਲੈ ਕੇ ‘ਮੇਰਾ ਦਿਲ ਤੁਹਾਡਾ ਕੋਈ ਹਿੰਦੁਸਤਾਨ ਨਹੀਂ’, ਪੜ੍ਹੋ ਦਲੀਪ ਕੁਮਾਰ ਦੇ ਇਹ ਬਿਹਤਰੀਨ Dialogues

On Punjab

ਰਾਜ ਬਰਾੜ ਦੀ ਧੀ ਸਵੀਤਾਜ ਦੀ ਫ਼ਿਲਮਾਂ ‘ਚ ਐਂਟਰੀ

On Punjab