77.61 F
New York, US
August 6, 2025
PreetNama
ਫਿਲਮ-ਸੰਸਾਰ/Filmy

Mithun Chakraborty ਦੇ ਕੋਰੋਨਾ ਸੰਕ੍ਰਮਿਤ ਹੋਣ ਦੀ ਖ਼ਬਰ ਨਿਕਲੀ ਝੂਠੀ, ਕਿਹਾ- ਮੈਂ ਛੁੱਟੀ ਮਨ੍ਹਾ ਰਿਹਾ ਹਾਂਟਾਈਮਜ਼ ਆਫ ਇੰਡੀਆ ਦੀ ਖਬਰ ਮੁਤਾਬਕ ਮਿਮੋਹ ਨੇ ਆਪਣੇ ਬਿਆਨ ‘ਚ ਕਿਹਾ ਪਾਪਾ ਬਿਲਕੁੱਲ ਠੀਕ ਹਨ। ਉਹ ਫਿਲਹਾਲ ਇਕ ਸ਼ੋਅ ਲਈ ਬੰਗਾਲ ਦੇ ਲੋਕਾਂ ਲਈ ਕੰਮ ਕਰ ਰਹੇ ਹਨ। ਰੱਬ ਦੀ ਕ੍ਰਿਪਾ ਨਾਲ ਉਨ੍ਹਾਂ ਦੇ ਫੈਨਜ਼ ਦੇ ਪਿਆਰ ਤੇ ਦੁਆਵਾਂ ਦੀ ਵਜ੍ਹਾ ਕਾਰਨ ਪੂਰੀ ਤਰ੍ਹਾਂ ਨਾਲ ਠੀਕ ਹਨ। ਉਹ ਹਰ ਦਿਨ ਬਹੁਤ ਮਿਹਨਤ ਕਰ ਰਹੇ ਹਨ ਪਾਜ਼ੇਟਿਵ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ। ਸਿਰਫ ਕੋਵਿਡ ਪਾਜ਼ੇਟਿਵ ਹੋਣ ‘ਤੇ ਹੀ ਨਹੀਂ, ਅਸੀਂ ਵੈਸੇ ਵੀ ਸਾਰੇ ਨਿਰਦੇਸ਼ਾਂ ਦਾ ਚੰਗੀ ਤਰ੍ਹਾਂ ਨਾਲ ਪਾਲਣ ਕਰਨਾ ਚਾਹੀਦਾ ਹੈ। ਇਹ ਇਕ ਯੁੱਧ ਹੈ ਤੇ ਅਸੀਂ ਇਸ ਮਹਾਮਾਰੀ ਤੋਂ ਹਾਰ ਨਹੀਂ ਸਕਦੇ।

ਕੋਰੋਨਾ ਵਾਇਰਸ ਦੀ ਦੂਜੀ ਲਹਿਰ ‘ਚ ਆਮ ਲੋਕਾਂ ਨਾਲ-ਨਾਲ ਕਈ ਸੇਲੇਬਸ ਵੀ ਸੰਕ੍ਰਮਿਤ ਪਾਏ ਗਏ ਹਨ। ਟੀਵੀ ਤੇ ਬਾਲੀਵੁੱਡ ਇੰਡਸਟਰੀ ਦੇ ਕਈ ਨਾਮੀ ਚਿਹਰੇ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ। ਇਸੇ ਦੌਰਾਨ ਹਾਲ ਹੀ ‘ਚ ਖ਼ਬਰ ਆਈ ਕਿ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ ਤੇ ਘਰ ਹੀ ਕੁਆਰੰਟਾਈਨ ਹਨ। ਪਰ ਅਦਾਕਾਰ ਦੇ ਬੇਟੇ ਮਹਾਅਕਸ਼ੈ ਚੱਕਰਵਰਤੀ ਨੇ ਇਨ੍ਹਾਂ ਖਬਰਾਂ ਨੂੰ ਝੂਠਾ ਤੇ ਮਹਿਜ਼ ਅਫਵਾਹ ਦੱਸਿਆ ਹੈ। ਇਕ ਬਿਆਨ ਜਾਰੀ ਕਰ ਕੇ ਮਿਮੋਹ ਨੇ ਦੱਸਿਆ ਕਿ ਅਦਾਕਾਰ ਕੋਵਿਡ ਪਾਜ਼ੇਟਿਵ ਨਹੀਂ ਹਨ ਤੇ ਪੂਰੀ ਤਰ੍ਹਾਂ ਨਾਲ ਸਿਹਤਮੰਦ ਹਨ।

ਟਾਈਮਜ਼ ਆਫ ਇੰਡੀਆ ਦੀ ਖਬਰ ਮੁਤਾਬਕ ਮਿਮੋਹ ਨੇ ਆਪਣੇ ਬਿਆਨ ‘ਚ ਕਿਹਾ ਪਾਪਾ ਬਿਲਕੁੱਲ ਠੀਕ ਹਨ। ਉਹ ਫਿਲਹਾਲ ਇਕ ਸ਼ੋਅ ਲਈ ਬੰਗਾਲ ਦੇ ਲੋਕਾਂ ਲਈ ਕੰਮ ਕਰ ਰਹੇ ਹਨ। ਰੱਬ ਦੀ ਕ੍ਰਿਪਾ ਨਾਲ ਉਨ੍ਹਾਂ ਦੇ ਫੈਨਜ਼ ਦੇ ਪਿਆਰ ਤੇ ਦੁਆਵਾਂ ਦੀ ਵਜ੍ਹਾ ਕਾਰਨ ਪੂਰੀ ਤਰ੍ਹਾਂ ਨਾਲ ਠੀਕ ਹਨ। ਉਹ ਹਰ ਦਿਨ ਬਹੁਤ ਮਿਹਨਤ ਕਰ ਰਹੇ ਹਨ ਪਾਜ਼ੇਟਿਵ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ। ਸਿਰਫ ਕੋਵਿਡ ਪਾਜ਼ੇਟਿਵ ਹੋਣ ‘ਤੇ ਹੀ ਨਹੀਂ, ਅਸੀਂ ਵੈਸੇ ਵੀ ਸਾਰੇ ਨਿਰਦੇਸ਼ਾਂ ਦਾ ਚੰਗੀ ਤਰ੍ਹਾਂ ਨਾਲ ਪਾਲਣ ਕਰਨਾ ਚਾਹੀਦਾ ਹੈ। ਇਹ ਇਕ ਯੁੱਧ ਹੈ ਤੇ ਅਸੀਂ ਇਸ ਮਹਾਮਾਰੀ ਤੋਂ ਹਾਰ ਨਹੀਂ ਸਕਦੇ।

Related posts

ਮਹਿਮਾ ਚੌਧਰੀ ਨੇ ਦੱਸਿਆ ਕਿਵੇਂ ਇਕ ਹਾਦਸੇ ਨੇ ਬਦਲ ਦਿੱਤੀ ਸੀ ਜ਼ਿੰਦਗੀ, ਅਜੈ ਦੇਵਗਨ ਨਾਲ ਅਫੇਅਰ ‘ਤੇ ਤੋੜੀ ਚੁੱਪ

On Punjab

ਹਾਊਸਫੁਲ ਦੀ ਸਕ੍ਰੀਨਿੰਗ ‘ਤੇ ਨਜ਼ਰ ਆਏ ਬਾਲੀਵੁਡ ਸਿਤਾਰੇ, ਵੇਖੋ ਤਸਵੀਰਾਂ

On Punjab

Pamela Anderson ਨੇ 5ਵੀਂ ਵਾਰ ਕਰਵਾਇਆ ਵਿਆਹ, ਲਾਕਡਾਊਨ ’ਚ ਬਾਡੀਗਾਰਡ ਨਾਲ ਹੋਇਆ ਸੀ ਪਿਆਰ

On Punjab