PreetNama
ਖੇਡ-ਜਗਤ/Sports News

IPL 2019 ਰਾਜਸਥਾਨ ਦੀ ਟੀਮ ਦੇ ਇਸ ਖਿਡਾਰੀ ਨੇ ਰਚਿਆ ਇਤਿਹਾਸ, ਸਭ ਤੋਂ ਘੱਟ ਉਮਰ ‘ਚ ਤੋੜਿਆ ਇਹ ਰਿਕਾਰਡ

ਰਾਜਸਥਾਨ ਦੀ ਟੀਮ ਦੇ ਇਸ ਖਿਡਾਰੀ ਨੇ ਰਚਿਆ ਇਤਿਹਾਸ, ਸਭ ਤੋਂ ਘੱਟ ਉਮਰ ‘ਚ ਤੋੜਿਆ ਇਹ ਰਿਕਾਰਡ,ਨਵੀਂ ਦਿੱਲੀ: ਪਿਛਲੇ ਦਿਨੀਂ ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਜ਼ ਵਿਚਾਲੇ 53ਵਾਂ ਮੁਕਾਬਲਾ ਖੇਡਿਆ ਗਿਆ। ਜਿਸ ‘ਚ ਇਕ ਯੁਵਾ ਖਿਡਾਰੀ ਨੇ ਇਕ ਵੱਡਾ ਰਿਕਾਰਡ ਬਣਾ ਦਿੱਤਾ।

ਰਾਜਸਥਾਨ ਦੇ ਆਲਰਾਊਂਡਰ ਰੀਆਨ ਪਰਾਗ ਨੇ ਮੈਚ ‘ਚ ਆਪਣਾ ਪਹਿਲਾ ਅਰਧ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਉਹ ਸਭ ਤੋਂ ਘੱਟ ਉਮਰ ‘ਚ ਅਰਧ ਸੈਂਕੜਾ ਲਗਾਉਣ ਵਾਲੇ ਖਿਡਾਰੀ ਬਣ ਗਏ।

ਉਨ੍ਹਾਂ ਤੋਂ ਪਹਿਲਾਂ ਇਹ ਰਿਕਾਰਡ ਰਾਜਸਥਾਨ ਦੇ ਹੀ ਖਿਡਾਰੀ ਸੰਜੂ ਸੈਮਸਨ ਦੇ ਨਾਂ ਸੀ।ਦਿੱਲੀ ਦੇ ਖਿਲਾਫ ਫਿਰੋਜ਼ਸ਼ਾਹ ਕੋਟਲਾ ‘ਚ ਖੇਡੇ ਗਏ ਮੁਕਾਬਲੇ ‘ਚ ਵੀ ਪਰਾਗ ਨੇ ਆਪਣੀ ਟੀਮ ਨੂੰ ਮੁਸ਼ਕਲ ਸਥਿਤੀ ਤੋਂ ਬਾਹਰ ਕੱਢਿਆ।

Related posts

ਭਾਰਤ ਨੇ ਨਿਸ਼ਾਨੇਬਾਜ਼ੀ Junior World Championship ’ਚ ਦੋ ਹੋਰ ਗੋਲਡ ਮੈਡਲ ਜਿੱਤੇ

On Punjab

ਖੇਡਾਂ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ: ਅਨੁਰਾਗ

On Punjab

Tokyo Olympics ’ਚ ਮਹਿਲਾ ਹਾਕੀ ਟੀਮ ਦੀ ਖਿਡਾਰਨ ਗੁਰਜੀਤ ਤੇ ਨਿਸ਼ਾ ਐੱਨਸੀਆਰ ’ਚ ਬਨਣਗੀਆਂ ਅਫਸਰ

On Punjab