PreetNama
ਸਮਾਜ/Social

Indian Railways New Rule: ਮੁਸਾਫਰ ਧਿਆਨ ਦੇਣ, ਬਿਨਾ MASK ਯਾਤਰਾ ਕਰਨ ’ਤੇ ਹੋ ਸਕਦੀ ਹੈ ਜੇਲ੍ਹ, ਲੱਗ ਸਕਦੈ ਭਾਰੀ ਜੁਰਮਾਨਾ

ਕੋਰੋੋਨਾ ਖਿਲਾਫ਼ ਕਰਨਗੇ। ਜੇ ਕੋਈ ਕੋਰੋਨਾ ਪਾਜ਼ੇਟਿਵ ਹੈ, ਤਾਂ ਉਸ ਨੂੰ ਯਾਤਰਾ ਕਰਨ ਦੀ ਵੀ ਆਗਿਆ ਨਹੀਂ ਹੈ। ਜਿਨ੍ਹਾਂ ਨੇ ਕੋਰੋਨਾ ਜਾਂਚ ਲਈ ਆਪਣੇ ਨਮੂਨੇ ਦਿੱਤੇ ਹਨ, ਉਨ੍ਹਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਨਤੀਜੇ ਆਉਣ ਤਕ ਯਾਤਰਾ ਨਾ ਕਰੋ। ਪਲੇਟਫਾਰਮ ਅਤੇ ਗੱਡੀਆਂ ‘ਤੇ ਗੰਦਗੀ ਫੈਲਾਉਣ ਵਾਲੇ ਵੀ ਫੜੇ ਜਾਣਗੇ। ਜੇ ਕੋਈ ਯਾਤਰੀ ਉਪਰੋਕਤ ਨਿਯਮਾਂ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਹੈ ਤਾਂ ਰੇਲਵੇ ਐਕਟ 1989 ਦੀ ਧਾਰਾ 145, 153 ਅਤੇ 154 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।

Related posts

ਆਤਿਸ਼ੀ ਦੀ ਚੋਣ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਚੁਣੌਤੀ, ਹਾਈ ਕੋਰਟ ਵੱਲੋਂ ਨੋਟਿਸ ਜਾਰੀ

On Punjab

ਡੈਲਟਾ ਵੇਰੀਐਂਟ ਕਾਰਨ ਅਮਰੀਕਾ ’ਚ ਫਿਰ ਲੱਗਣ ਲੱਗੇ ਮਾਸਕ, ਵੈਕਸੀਨ ’ਤੇ ਪੂਰਾ ਜ਼ੋਰ

On Punjab

ਚੀਨ ਨੇ ਅਮਰੀਕਾ ਨੂੰ ਚਿੜ੍ਹਾਉਣ ਲਈ ਜਾਰੀ ਕੀਤਾ ‘Once Upon a Virus’ ਨਾਮ ਦਾ ਐਨੀਮੇਟਿਡ ਵੀਡੀਓ

On Punjab