ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਆਉਣਗੇ ਪਰ ਇਸ ਤੋਂ ਪਹਿਲਾਂ ਐਗਜ਼ਿਟ ਪੋਲ ਦੇ ਨਤੀਜਿਆਂ ਨੇ ਵਿਰੋਧੀ ਧਿਰ ਦੀ ਨੀਂਦ ਉਡਾ ਦਿੱਤੀ ਹੈ। ਜ਼ਿਆਦਾਤਰ ਐਗਜ਼ਿਟ ਪੋਲਜ਼ ਵਿੱਚ NDA ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਨਤੀਜਿਆਂ ਬਾਅਦ ਲੋਕ ਸੋਸ਼ਲ ਮੀਡੀਆ ‘ਤੇ ਵਿਰੋਧੀ ਧਿਰਾਂ ਦਾ ਰੱਜ ਕੇ ਮਖੌਲ ਉਡਾ ਰਹੇ ਹਨ। ਤੁਸੀਂ ਵੀ ਵੇਖੋ ਕੁਝ ਮਜ਼ੇਦਾਰ ਮੀਮ-
ਐਗਜ਼ਿਟ ਪੋਲ ਮੁਤਾਬਕ 542 ਵਿੱਚੋਂ ਐਨਡੀਏ ਦੀ ਖ਼ਾਤੇ ਵਿੱਚ 277, ਯੂਪੀਏ ਦੇ ਖ਼ਾਤੇ ਵਿੱਚ 130 ਤੇ ਹੋਰਾਂ ਦੇ ਖਾਤਿਆਂ ਵਿੱਚ 135 ਸੀਟਾਂ ਜਾਣ ਦਾ ਅਨੁਮਾਨ ਹੈ।