PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਬੇਟੇ ਦੀ ਜਨਮ ਦਿਨ ਪਾਰਟੀ ਦੀ ਤਿਆਰੀ ਕਰ ਰਹੀ ਮਾਂ-ਧੀ ਦੀ ਮੌਤ

ਇੰਗਲੈਂਡ ਦੇ ਫੇਵਰਸ਼ੈਮ ਕਸਬੇ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਜਨਮ ਦਿਨ ਪਾਰਟੀ ਦੀ ਤਿਆਰੀ ਕਰਨ ਰਹੀ ਮਾਂ-ਧੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 50 ਸਾਲਾ ਲਿਆ ਚਰਚਿਲ ਅਤੇ 17 ਸਾਲਾ ਬਰੂਕ ਵਾਨਸਟਾਲ ਵਜੋਂ ਹੋਈ ਹੈ।

ਮਾਂ ਆਪਣੀ ਧੀ ਦੇ ਨਾਲ ਆਪਣੇ ਬੇਟੇ ਟਾਇਲਾ ਵਾਨਸਟਾਲ ਦੇ ਜਨਮ ਦੀ ਸ੍ਰਪਰਾਇਜ਼ ਪਾਰਟੀ ਦੀ ਤਿਆਰੀ ਕਰ ਰਹੀਆਂ ਸਨ। ਵੇਲਸ ਆਨਲਾਇਨ ਦੇ ਰਿਪੋਰਟ ਮੁਤਾਬਕ ਮਾਂ-ਧੀ ਕੈਂਟ ਵਿਚ ਬਰਗਰ ਵੈਨ ਨੂੰ ਸਜਾ ਰਹੀਆਂ ਸਨ। ਇਸ ਦੌਰਾਨ ਵੈਨ ਨੂੰ ਅੰਦਰੋਂ ਗਰਮ ਰੱਖਣ ਲਈ ਜਰਨੇਟਰ ਚਾਲੂ ਸੀ। ਜਿਸ ਵਿਚੋਂ ਜ਼ਹਿਰੀਲੀ ਗੈਸ ਨਿਕਲਣ ਕਾਰਨ ਦਮ ਘੁਟਣ ਕਾਰਨ ਦੋਵਾਂ ਦੀ ਮੌਤ ਹੋ ਗਈ।

Related posts

ਅਟਾਰੀ ‘ਚ ਰੈਲੀ ਦੌਰਾਨ ਵਾਲ-ਵਾਲ ਬਚੇ ਭਗਵੰਤ ਮਾਨ,ਸ਼ਰਾਰਤੀ ਅਨਸਰ ਨੇ ਮੂੰਹ ਵੱਲ ਸੁੱਟੀ ਨੁਕੀਲੀ ਚੀਜ਼

On Punjab

ਰੂਪਨਗਰ ’ਚ ਜਨ ਸ਼ਤਾਬਦੀ ਐਕਸਪ੍ਰੈੱਸ ’ਤੇ ਪਥਰਾਅ

On Punjab

ਜੇ ਕੋਈ ਗਲਤ ਸਾਬਤ ਕਰਦੈ ਤਾਂ ਝੁਕਣ ਲਈ ਤਿਆਰ ਹਾਂ- ਅੰਮ੍ਰਿਤਪਾਲ ਸਿੰਘ

On Punjab