PreetNama
ਫਿਲਮ-ਸੰਸਾਰ/Filmy

Bollywood News : ਮਲਿੱਕਾ ਸ਼ੇਰਾਵਤ ਬੋਲੀ, ‘ਲੋਕਾਂ ਨੂੰ ਹੁਣ ਸਭ ਕੁਝ ਮਨਜ਼ੂਰ, ਪਹਿਲਾਂ Kissing ਸੀਨ ਵੀ ਨਹੀਂ ਹੁੰਦੇ ਸਨ’

ਭਾਰਤੀ ਸਿਨੇਮਾ ’ਚ ਮਲਿੱਕਾ ਸ਼ੇਰਾਵਤ ਓਰਿਜ਼ਨਲ ਕੁਈਨ ਕਹੀ ਜਾਂਦੀ ਹੈ। ਉਨ੍ਹਾਂ ਨੇ ਹੀ ਫਿਲਮਾਂ ’ਚ ਗਲੈਮਰ ਦਾ ਤੜਕਾ ਲਗਾਉਣਾ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਕਿਸਿੰਗ ਸੀਨ ’ਤੇ ਕਾਫੀ ਵਿਵਾਦ ਵੀ ਹੁੰਦੇ ਨਜ਼ਰ ਆਏ ਸਨ। ਪਰ ਕਰੀਅਰ ’ਚ ਉੱਚਾਈਆਂ ਛੂਹਣ ਤੋਂ ਉਸਨੂੰ ਕੋਈ ਨਹੀਂ ਰੋਕ ਸਕਿਆ। ਅੱਜ ਇਹ ਇੰਡਸਟਰੀ ਦੀ ਮੰਨੀ-ਪ੍ਰਮੰਨੀ ਐਕਟਰੈੱਸਜ਼ ’ਚ ਸ਼ੁਮਾਰ ਹੈ। ਫਿਲਮ ‘ਮਰਡਰ’ ’ਚ ਮਲਿੱਕਾ ਸ਼ੇਰਾਵਤ ਨੇ ਕਾਫੀ ਬੋਲਡ ਸੀਨ ਦਿੱਤੇ ਸਨ।

ਹੁਣ ਹਾਲ ਹੀ ’ਚ ਐਕਟਰੈੱਸ ਨੇ ਦੱਸਿਆ ਕਿ ਪਹਿਲੇ ਜ਼ਮਾਨੇ ’ਚ ਲੋਕ ਕਿਸਿੰਗ ਸੀਨ ਤਕ ਨੂੰ ਅਪਣਾਉਂਦੇ ਨਹੀਂ ਸੀ। ਉਨ੍ਹਾਂ ਨੂੰ ਇਤਰਾਜ ਹੁੰਦਾ ਸੀ। ਪਰ ਹੁਣ ਉਨ੍ਹਾਂ ਨੂੰ ਫ੍ਰੰਟਲ ਨਿਊਡਿਟੀ ਵੀ ਮਨਜ਼ੂਰ ਹੈ।

ਮਲਿੱਕਾ ਸ਼ੇਰਾਵਤ ਨੇ ਕਹੀ ਇਹ ਗੱਲ

ਹਾਲ ਹੀ ’ਚ ਮਲਿੱਕਾ ਸ਼ੇਰਾਵਤ ਵੈਬ ਸੀਰੀਜ਼ ‘ਨਕਾਬ’ ਦੌਰਾਨ ਆਡੀਅਨਜ਼ ਦੇ ਉਸ ਵਰਤਾਅ ਬਾਰੇ ਖੁੱਲ੍ਹ ਕੇ ਗੱਲ ਕਰਦੀ ਨਜ਼ਰ ਆਈ, ਜਦੋਂ ਲੋਕ ਕਿਸੀ ਵੀ ਬੋਲਡ ਸੀਨ ਨੂੰ ਅਪਣਾਉਣ ਤੋਂ ਇਨਕਾਰ ਕਰਦੇ ਸਨ ਅਤੇ ਉਸਦੇ ਇਰਦ-ਗਿਰਦ ਕੰਟ੍ਰੋਵਰਸੀ ਕਰਨ ਲੱਗਦੇ ਸਨ। ਜੂਮ ਟੀਵੀ ’ਤੇ ਮਲਿੱਕਾ ਨੇ ਗੱਲਬਾਤ ਕਰਦਿਆਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਬਤੌਰ ਸੁਸਾਇਟੀ ਅਸੀਂ ਕਾਫੀ ਅੱਗੇ ਵੱਧ ਚੁੱਕੇ ਹਾਂ, ਹੁਣ ਲੋਕਾਂ ਨੂੰ ਫ੍ਰੰਟਲ ਨਿਊਡਿਟੀ ਦੇਖਣੀ ਵੀ ਮਨਜ਼ੂਰ ਹੈ। ਜਦੋਂ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਤਾਂ ਲੋਕਾਂ ਨੂੰ ਕਿਸਿੰਗ ਸੀਨ ਵੀ ਮਨਜ਼ੂਰ ਨਹੀਂ ਸੀ। ਔਰਤਾਂ ਵੀ ਹੁਣ ਫ੍ਰੰਟਲ ਨਿਊਡਿਟੀ ਨੂੰ ਅਲੋ ਕਰਦੀਆਂ ਹਨ।

Related posts

Helen McCrory ਨੂੰ ਯਾਦ ਕਰਕੇ ਭਾਵੁਕ ਹੋਏ ਅਨੁਪਮ ਖੇਰ, ਹੈਰੀ ਪੋਟਰ ਅਦਾਕਾਰਾ ਬਾਰੇ ਕਹੀ ਇਹ ਗੱਲ

On Punjab

ਬ੍ਰਾਜ਼ੀਲ ਦੀ 33 ਸਾਲਾ ਫਿਟਨੈੱਸ ਮਾਡਲ ਲਾਰੀਸਾ ਬੋਰਗੇਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਸ਼ੁਰੂਆਤੀ ਜਾਂਚ ਨੇ ਕੀਤਾ ਹੈਰਾਨ

On Punjab

Happy Birthday Ayesha Takia: ਬਚਪਨ ’ਚ ਸ਼ਾਹਿਦ ਕਪੂਰ ਦੇ ਨਾਲ ਕੀਤੀ ਸੀ ਐਡ, ਹੋਈ ਸੀ ਖੂਬ ਵਾਇਰਲ

On Punjab