PreetNama
ਫਿਲਮ-ਸੰਸਾਰ/Filmy

Big Breaking : ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਅੱਤਵਾਦੀ ਐਲਾਨਿਆ

ਗੈਂਗਸਟਰ ਗੋਲਡੀ ਬਰਾੜ ਨੂੰ ਸੋਮਵਾਰ ਨੂੰ ਕੇਂਦਰ ਸਰਕਾਰ ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਅੱਤਵਾਦੀ ਐਲਾਨ ਕੀਤਾ ਹੈ। ਗੋਲਡੀ ਬਰਾੜ ਸਿੱਧੂ ਮੂਸੇਵਾਲਾ ਹੱਤਿਆਕਾਂਡ ਦਾ ਮਾਸਟਰਮਾਈਂਡ ਹੈ।

ਇਸ ਤੋਂ ਪਹਿਲਾਂ ਕੈਨੇਡਾ ਸਰਕਾਰ ਨੇ ਬਰਾੜ ਦਾ ਨਾਂ ਦੇਸ਼ ਦੇ ਚੋਟੀ ਦੇ 25 ਲੋੜੀਂਦੇ ਅਪਰਾਧੀਆਂ ਵਿੱਚ ਸ਼ਾਮਲ ਕੀਤਾ ਸੀ। 2017 ‘ਚ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਪਹੁੰਚੇ 29 ਸਾਲਾ ਨੌਜਵਾਨ ਨੇ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਸੋਸ਼ਲ ਮੀਡੀਆ ‘ਤੇ ਇਸ ਕਤਲਕਾਂਡ ਦੀ ਜ਼ਿੰਮੇਵਾਰ ਲਈ ਸੀ। ਗੋਲਡੀ ਉਦੋਂ ਤੋਂ ਭਗੌੜਾ ਹੈ।

Related posts

ਤਿੰਨ ਬੱਚਿਆਂ ਨਾਲ ਨਜ਼ਰ ਆਈ ਸੰਨੀ ਲਿਓਨ, ਏਅਰਪੋਰਟ ‘ਤੇ ਚਮਕੇ ਸਿਤਾਰੇ

On Punjab

ਬਿਕਨੀ ਵਿੱਚ ਛੁੱਟੀਆ ਮਨਾ ਰਹੀ Naira ਦੀ ਮਾਂ ਦਾ ਬੋਲਡ ਲੁੱਕ ਵਾਇਰਲ

On Punjab

ਜ਼ਖਮੀ ਰਣਬੀਰ ਕਪੂਰ ਦੇ ਨਾਲ ਏਅਰਪੋਟ ਤੇ ਸਪਾਟ ਹੋਈ ਆਲੀਆ ਭੱਟ

On Punjab