PreetNama
ਖਾਸ-ਖਬਰਾਂ/Important News

ਬੋਰਵੈੱਲ ‘ਚ ਡਿੱਗੇ ਫਤਹਿਵੀਰ ਦੀਆਂ ਤਾਜ਼ਾ ਤਸਵੀਰਾਂ ਆਈਆਂ ਸਾਹਮਣੇ, ਹੱਥਾਂ ਤੋਂ ਸੋਜ਼ਿਸ਼ ਲੱਥੀ

ਬੋਰਵੈੱਲ ‘ਚ ਡਿੱਗੇ ਫਤਹਿਵੀਰ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰਾਹਤ ਸੀਸੀਟੀਵੀ ਕੈਮਰੇ ਰਾਹੀਂ ਫਤਹਿਵੀਰ ਦੀ ਤਸਵੀਰ ਸਾਹਮਣੇ ਆਈ ਹੈ ਜਿਸ ਤੋਂ ਪਤਾ ਲੱਗਾ ਹੈ ਕਿ ਉਸ ਦੇ ਹੱਥਾਂ ਤੋਂ ਸੋਜ਼ ਲੱਥ ਚੁੱਕੀ ਹੈ।ਕਾਰਜ ਲਗਾਤਾਰ ਜਾਰੀ ਹਨਵੇਰੇ ਕੈਮਰੇ ‘ਚ ਫ਼ਤਹਿਵੀਰ ਦੀ ਹਿੱਲਜੁਲ ਦੇਖੀ ਗਈ ਸੀ।ਡਾਕਟਰਾਂ ਨੇ ਕਿਹਾ ਹੈ ਕਿ ਇਹ ਉਸ ਦੇ ਜਿਊਂਦੇ ਹੋਣ ਦੀ ਨਿਸ਼ਾਨੀ ਹੈ, ਯਾਨੀ ਉਸ ਦਾ ਸਰੀਰ ਹਾਲੇ ਵੀ ਹਰਕਤ ਕਰ ਰਿਹਾ ਹੈ।ਰਾਹਤ ਟੀਮਾਂ ਵੱਲੋਂ ਬੱਚੇ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Related posts

ਸਹੂਲਤਾਂ ਨਾ ਮਿਲਣ ’ਤੇ ਬਿਲਡਰ ਖ਼ਿਲਾਫ਼ ਡਟੇ ਸੁਸਾਇਟੀ ਵਾਸੀ

On Punjab

FATF ਦੀ ਮਹੱਤਵਪੂਰਨ ਬੈਠਕ ‘ਚ ਅੱਜ ਹੋਵੇਗਾ ਪਾਕਿਸਤਾਨ ਦੇ ਭਵਿੱਖ ਦਾ ਫੈਸਲਾ

On Punjab

ZEE5 ਵੱਲੋਂ ਦਿਲਜੀਤ ਦੋਸਾਂਝ ਦੀ ਫਿਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਰਿਲੀਜ਼

On Punjab