PreetNama
ਫਿਲਮ-ਸੰਸਾਰ/Filmy

ਅਕਸ਼ੇ ਦੀ ਘਰਵਾਲੀ ਟਵਿੰਕਲ ਨੇ ਉਡਾਇਆ ਮੋਦੀ ਦਾ ਮਜ਼ਾਕ

ਮੁੰਬਈ: ਐਕਟਰਸ ਤੇ ਲੇਖਕਾ ਟਵਿੰਕਲ ਖੰਨਾ ਅਕਸਰ ਹੀ ਆਪਣੇ ਬਿੰਦਾਸ ਖਿਆਲ ਦੱਸਣ ਬਾਰੇ ਜਾਣੀ ਜਾਂਦੀ ਹੈ। ਅਕਸਰ ਹੀ ਉਹ ਗਲਤ ਚੀਜ਼ਾਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੀ ਨਜ਼ਰ ਆਈ ਹੈ। ਹਾਲ ਹੀ ‘ਚ ਇੱਕ ਵਾਰ ਫੇਰ ਟਵਿੰਕਲ ਖੰਨਾ ਨੇ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਵਾਰ ਟਵਿੰਕਲ ਨੇ ਮੋਦੀ ਦੀ ਕੇਦਾਰਨਾਥ ਗੁਫਾ ‘ਚ ਕੀਤੀ ਸਾਧਨਾ ‘ਤੇ ਟਿੱਪਣੀ ਕੀਤੀ ਹੈ। ਟਵਿੰਕਲ ਪ੍ਰਧਾਨ ਮੰਤਰੀ ਮੋਦੀ ਦੀ ਇੰਦਟਰਵਿਊ ਕਰਨ ਵਾਲੇ ਅਦਾਕਾਰ ਅਕਸ਼ੈ ਕੁਮਾਰ ਦੀ ਪਤਨੀ ਹੈ।

ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਟਵਿੰਕਲ ਖੰਨਾ ਉਨ੍ਹਾਂ ਸਟਾਰਸ ‘ਚ ਸ਼ਾਮਲ ਹੈ ਜੋ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ। ਉਹ ਅਕਸਰ ਕੁਝ ਨਾ ਕੁਝ ਟਵੀਟ ਸੋਸ਼ਲ ਮੀਡੀਆ ‘ਤੇ ਕਰਦੀ ਰਹਿੰਦੀ ਹੈ। ਇਸ ‘ਚ ਕਈ ਵਾਰ ਮੋਦੀ ਬਾਰੇ ਲਿਖਿਆ ਹੋਣ ਕਾਰਨ ਉਹ ਨਿਊਜ਼ ‘ਚ ਆ ਜਾਂਦਾ ਹੈ।

ਆਪਣੇ ਟਵੀਟ ‘ਚ ਟਵਿੰਕਲ ਖੰਨਾ ਨੇ ਕਿਹਾ ਕਿ ਉਹ ਜਲਦੀ ਹੀ ਇੱਕ ਕਿਤਾਬ ਲਿਖਣੀ ਸ਼ੁਰੂ ਕਰ ਰਹੀ ਹੈ। ਇਸ ‘ਚ ਉਹ ਮੈਡੀਟੇਸ਼ਨ ਦੌਰਾਨ ਫੋਟੋਗ੍ਰਾਫੀ ਪੋਜ਼ ਬਾਰੇ ਦੱਸੇਗੀ। ਇਹ ਰੀਐਕਸ਼ਨ ਮੋਦੀ ਦੇ ਕੇਦਾਰਨਾਥ ਗੁਫਾ ਦੀ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਕੀਤਾ ਗਿਆ।

Related posts

Charu Asopa ਦਾ ਵੱਡਾ ਖੁਲਾਸਾ, ਜੂਨ ‘ਚ ਰਾਜੀਵ ਸੇਨ ਤੋਂ ਲੈਣਗੇ ਤਲਾਕ, ਦੱਸਿਆ- ਕਿਸ ਦੇ ਕਹਿਣ ‘ਤੇ ਪਤੀ ਨਾਲ ਕੀਤਾ ਸੀ ਡਾਂਸ

On Punjab

ਅਮਿਤਾਭ ਬਚਨ ਨੂੰ ਖ਼ਤਰਨਾਕ ਬਿਮਾਰੀ, ਅੱਠ ਸਾਲ ਪਤਾ ਹੀ ਨਹੀਂ ਲੱਗਾ

On Punjab

ਮਾਲਦੀਵ ‘ਚ BOY FRIEND ਨਾਲ ਰੋਮਾਂਟਿਕ ਮੂਡ ਵਿੱਚ ਨਜ਼ਰ ਆਈ ਸੁਸ਼ਮਿਤਾ ਸੇ

On Punjab