PreetNama
ਖਾਸ-ਖਬਰਾਂ/Important News

ਅਫਗਾਨਿਸਤਾਨ ਦੇ ਹੈਰਾਤ ਸੂਬੇ ‘ਚ ਬੰਬ ਧਮਾਕਾ, ਇੱਕ ਬੱਚੇ ਸਮੇਤ 2 ਲੋਕਾਂ ਦੀ ਮੌਤ ਅਤੇ 14 ਜ਼ਖ਼ਮੀ

ਅਫਗਾਨਿਸਤਾਨ ਦੇ ਹੈਰਾਤ ਸੂਬੇ ‘ਚ ਬੰਬ ਧਮਾਕਾ, ਇੱਕ ਬੱਚੇ ਸਮੇਤ 2 ਲੋਕਾਂ ਦੀ ਮੌਤ ਅਤੇ 14 ਜ਼ਖ਼ਮੀ:ਕਾਬੁਲ : ਅਫਗਾਨਿਸਤਾਨ ਦੇ ਪੱਛਮੀ ਹੈਰਾਤ ਸੂਬੇ ਦੇ ਓਬਾ ਜ਼ਿਲ੍ਹੇ ‘ਚ ਅੱਜ ਇੱਕ ਬੰਬ ਧਮਾਕਾ ਹੋਇਆ ਹੈ।

ਇਸ ਧਮਾਕੇ ‘ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 14 ਹੋਰ ਜ਼ਖ਼ਮੀ ਹੋਏ ਹਨ।ਜਾਣਕਾਰੀ ਅਨੁਸਾਰ ਮ੍ਰਿਤਕਾਂ ‘ਚ ਇੱਕ ਬੱਚਾ ਵੀ ਸ਼ਾਮਲ ਹੈ।

Related posts

ਟੈਸਲਾ ਵੱਲੋਂ ਈਵੀ ਮਾਰਕੀਟ ਵਿੱਚ ਦਾਖਲ ਹੋਣ ਦਾ ਸੰਕੇਤ, ਭਾਰਤ ਵਿੱਚ ਭਰਤੀ ਸ਼ੁਰੂ ਕੀਤੀ

On Punjab

SGPC ਵੱਲੋਂ ਗੁਰਬਾਣੀ ਪ੍ਰਸਾਰਣ ਲਈ ਨਿੱਜੀ ਚੈਨਲ ਨੂੰ ਅਪੀਲ ਕਰਨ ਵਾਲੇ ਬਿਆਨ ‘ਤੇ CM ਦਾ ਤਨਜ਼- ਲਾਲਚ ਦੀ ਹੱਦ ਹੁੰਦੀ ਐ…

On Punjab

ਈਡੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਨੂੰ ਫਾਰੇਕਸ ਉਲੰਘਣਾ ਮਾਮਲੇ ’ਚ ਸੰਮਨ ਭੇਜਿਆ

On Punjab