PreetNama
ਖਾਸ-ਖਬਰਾਂ/Important News

ਪੰਛਮੀ ਬੰਗਾਲ ‘ਚ ਆਰਟੀਕਲ 324, ਕੀ ਖਾਸ ਹੈ ਇਹ ਆਰਟੀਕਲ

ਨਵੀਂ ਦਿੱਲੀਚੋਣ ਕਮੀਸ਼ਨ ਨੇ ਅਹਿਮ ਕਦਮ ਚੁੱਕਦਿਆਂ ਪੱਛਮੀ ਬੰਗਾਲ ‘ਚ ਚੋਣ ਪ੍ਰਚਾਰ ਨੂੰ ਇੱਕ ਦਿਨ ਪਹਿਲਾਂ ਹੀ ਖ਼ਤਮ ਕਰਨ ਦੇ ਹੁਕਮ ਦਿੱਤੇ ਹਨ। ਵਿਭਾਗ ਨੇ ਇਹ ਕਦਮ ਆਰਟੀਕਲ 324 ਤਹਿਤ ਮਿਲੀ ਸ਼ਕਤੀਆਂ ਮੁਤਾਬਕ ਚੁੱਕਿਆ ਹੈ। ਸੂਬੇ ‘ਚ ਸੱਤਵੇਂ ਅਤੇ ਆਖਰੀ ਫੇਸ ‘ਚ 19 ਮਈ ਨੂੰ ਵੋਟਿੰਗ ਹੋਣੀ ਹੈ। ਇਸ ਦੇ ਲਈ ਚੋਣ ਪ੍ਰਚਾਰ ਪਹਿਲਾ 17 ਮਈ ਤਕ ਸੀ ਪਰ ਹੁਣ ਚੋਣ ਪ੍ਰਚਾਰ ਅੱਤ ਰਾਤ 10 ਵਜੇ ਹੀ ਖ਼ਤਮ ਹੋ ਜਾਵੇਗਾ।

ਧਾਰਾ324 ਚੋਣ ਕਮੀਸ਼ਨ ਨੂੰ ਲੋਕਸਭਾਵਿਧਾਨਸਭਾਰਾਸ਼ਟਰਪਤੀ ਅਤੇ ਉੱਪਰਾਸ਼ਟਰਪਤੀ ਦੇ ਚੋਣ ਨੂੰ ਕਰਾਉਣ ਦਾ ਅਧਿਕਾਰ ਦਿੰਦਾ ਹੈ। ਇਸ ਤਹਿਤ ਵਿਭਾਗ ਨੂੰ ਚੋਣਾਂ ਦੈ ਦੇਖਰੇਖਦਿਸ਼ਾਨਿਰਦੇਸ਼ ਅਤੇ ਕੰਟ੍ਰੋਲ ਕਰਨ ਦੇ ਨਾਲ ਨਿਰਪੱਖ ਅਤੇ ਆਜ਼ਾਦ ਚੋਣ ਕਰਾਉਣ ਦਾ ਅਧਿਕਾਰ ਦਿੰਦਾ ਹੈ।

ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਦੀ ਰਾਜਧਾਨੀ ਕਲਕਤਾ ‘ਚ ਮੰਗਲਵਾਰ ਨੂੰ ਰੋਡ ਸ਼ੋਅ ਕੀਤਾ ਸੀ। ਇਸ ਰੋਡ ਸ਼ੋਅ ‘ਚ ਭਾਜਪਾ ਅਤੇ ਟੀਐਮਸੀ ਸਮਰਥਕਾਂ ‘ਚ ਝਵਪ ਹੋ ਗਈ। ਇਹ ਵਿਵਾਦ ਇਨਾਂ ਵੱਧ ਗਿਆ ਕਿ ਸ਼ਾਹ ਨੂੰ ਰੋਡ ਸ਼ੋਅ ਵਿਚਕਾਰ ਹੀ ਛੱਡਣਾ ਪਿਆ ਅਤੇ ਪੁਲਿਸ ਨੇ ਉਨ੍ਹਾਂ ਨੂੰ ਬਚਾਇਆ। ਇਸ ਘਟਨਾ ਤੋਂ ਬਾਅਦ ਚੋਣ ਕਮੀਸ਼ਨ ਨੇ ਚੋਣ ਦਾ ਇੱਕ ਦਿਨ ਘੱਟਾ ਦਿੱਤਾ।

Related posts

ਭਾਜਪਾ ਦੀ ਮੇਲਾ ਮਾਘੀ ਰਾਜਨੀਤਕ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ

On Punjab

ਅਧਿਆਪਕ ਹੀ ਵਿਦਿਆਰਥੀ ਦਾ ਦੋਸਤ, ਮਾਰਗ ਦਰਸ਼ਕ, ਆਦਰਸ਼ ਅਤੇ ਸਲਾਹਕਾਰ ਹੁੰਦਾ ਹੈ

On Punjab

ਕੇਂਦਰ ਦੀ ਮਗਨਰੇਗਾ ਸਕੀਮ ਵਿਚ ਲਿਆਂਦੇ ਬਦਲਾਅ ਖ਼ਿਲਾਫ਼ ਮਤਾ ਪ੍ਰਵਾਨ; ਤਿੰਨ ਅਹਿਮ ਬਿੱਲ ਪਾਸ; ਸਦਨ ਅਣਮਿੱਥੇ ਸਮੇਂ ਲਈ ਮੁਲਤਵੀ

On Punjab