PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਚਾਰ ਰਾਜਾਂ ’ਚ ਪੰਜ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ

ਨਵੀ ਦਿੱਲੀ- ਦੇਸ਼ ਭਰ ਦੇ ਪੰਜ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਲਈ ਵੋਟਿੰਗ ਦਾ ਅਮਲ ਸ਼ੁਰੂ ਹੋ ਗਿਆ ਹੈ। ਪੰਜਾਬ ਦੀ ਲੁਧਿਆਣਾ ਪੱਛਮੀ ਸੀਟ, ਕੇਰਲ ਦੀ ਨੀਲਾਂਬੁਰ ਸੀਟ, ਪੱਛਮੀ ਬੰਗਾਲ ਦੀ ਕਾਲੀਗੰਜ ਸੀਟ ਅਤੇ ਗੁਜਰਾਤ ਦੀ ਵਿਸਾਵਦਾਰ ਤੇ ਕਾਦੀ ਸੀਟਾਂ ’ਤੇ ਸਵੇਰੇ 7 ਵਜੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ। ਨਤੀਜਿਆਂ ਦਾ ਐਲਾਨ 23 ਜੂਨ ਨੂੰ ਕੀਤਾ ਜਾਵੇਗਾ।

Related posts

ਹਰਿਆਣਵੀਂ ਮੁੰਡੇ ਦਾ ਫਰਾਂਸ ਦੀ ਗੋਰੀ ਤੇ ਆਇਆ ਦਿਲ, ਹਿੰਦੂ ਰੀਤੀ-ਰਿਵਾਜਾਂ ਨਾਲ ਕਰਵਾਇਆ ਵਿਆਹ

On Punjab

Capital riots : ਟਰੰਪ ਖ਼ਿਲਾਫ਼ ਸਬੂਤ ਲੈ ਕੇ ਸਾਹਮਣੇ ਆਏ ਗਵਾਹ, ਸੰਸਦੀ ਕਮੇਟੀ ਨੇ ਵ੍ਹਾਈਟ ਹਾਊਸ ਦੇ ਵਕੀਲ ਨੂੰ ਕੀਤਾ ਸੰਮਨ

On Punjab

ਪਿੰਡ ਠੱਠਗੜ੍ਹ ਦੇ ਤੇਜਬੀਰ ਨੇ ਮੈਲਬਰਨ ’ਚ ਜਿੱਤਿਆ ਸੋਨ ਤਗ਼ਮਾ

On Punjab