PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਟਾਕ ਅਤੇ ਰੁਪਿਆ ਸ਼ੁਰੂਆਤੀ ਕਾਰੋਬਾਰ ਵਿਚ ਸ਼ੇਅਰ ਬਾਜ਼ਾਰ ਤੇ ਰੁਪੱਈਆ ਦੋਵੇਂ ਚੜ੍ਹੇ

ਮੁੰਬਈ- ਬੰਬੇ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 87.42 ਅੰਕ ਚੜ੍ਹ ਕੇ 73,817.65 ਨੂੰ ਪਹੁੰਚ ਗਿਆ ਹੈ। ਉਧਰ ਐੱਨਐੱਸਈ ਦਾ ਨਿਫਟੀ ਵੀ 35.05 ਨੁਕਤਿਆਂ ਦੇ ਉਛਾਲ ਨਾਲ 22,372.35 ਦੇ ਪੱਧਰ ’ਤੇ ਹੈ। ਇਸ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 16 ਪੈਸੇ ਵਧ ਕੇ 86.90 ਨੂੰ ਪਹੁੰਚ ਗਿਆ।

 

Related posts

ਮਨਰੇਗਾ ਕਾਮਿਆਂ ਵੱਲੋਂ ਆਵਾਜਾਈ ਠੱਪ

On Punjab

Asian Games 2023 : ਏਸ਼ੀਅਨ ਗੇਮਜ਼ ‘ਚ ਭਾਰਤ ਦੀ ‘ਸੈਂਚੁਰੀ’ ‘ਤੇ PM Modi ਨੇ ਦਿੱਤੀ ਵਧਾਈ, 10 ਅਕਤੂਬਰ ਨੂੰ ਖਿਡਾਰੀਆਂ ਨੂੰ ਮਿਲਣਗੇ

On Punjab

ਇੱਕੋ ਮੰਚ ਤੋਂ ਭਾਰਤੀ-ਅਮਰੀਕੀ ਲੋਕਾਂ ਨੂੰ ਸੰਬੋਧਨ ਕਰਨਗੇ ਟਰੰਪ ਤੇ ਮੋਦੀ

On Punjab