63.34 F
New York, US
September 15, 2026
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਸੈਂਸੈਕਸ ਪਹਿਲੀ ਵਾਰ 83,000 ਦੇ ਪਾਰ, ਨਿਫ਼ਟੀ 25,400 ਤੋਂ ਉੱਪਰ

Stock Market: ਸਟਾਕ ਮਾਰਕੀਟ ਨੇ ਵੀਰਵਾਰ ਨੂੰ ਰਿਕਾਰਡ ਤੋੜ ਦਿੱਤਾ ਹੈ, ਸੈਂਸੈਕਸ ਅਤੇ ਨਿਫਟੀ ਦੋਵੇਂ ਰਿਕਾਰਡ ਉੱਚੇ ਪੱਧਰ ‘ਤੇ ਬੰਦ ਹੋਏ। ਸੈਂਸੈਕਸ 1,439.55 ਅੰਕਾਂ ਦੇ ਵਾਧੇ ਨਾਲ 82,962.71 ‘ਤੇ ਬੰਦ ਹੋਇਆ, ਜਦੋਂ ਕਿ ਨਿਫ਼ਟੀ 395.40 ਅੰਕਾਂ ਦੇ ਵਾਧੇ ਨਾਲ 25,313.85 ‘ਤੇ ਬੰਦ ਹੋਇਆ। ਸੂਚੀਬੱਧ ਨਿਫਟੀ 50 ਕੰਪਨੀਆਂ ਵਿੱਚੋਂ 49 ਨੇ ਲਾਭ ਵਿਚ ਰਹੀਆਂ, ਸਿਰਫ਼ ਇੱਕ ਸਟਾਕ ਨੇ ਲਾਲ ਰੰਗ ਵਿੱਚ ਸੈਸ਼ਨ ਦੀ ਸਮਾਪਤੀ ਕੀਤੀ।

Related posts

ਨਹੀਂ ਟਲਿਆ ਮੀਂਹ ਦਾ ‘ਕਹਿਰ’, ਇਨ੍ਹਾਂ ਸੂਬਿਆਂ ‘ਚ ਅੱਜ ਵੀ ਭਾਰੀ ਬਾਰਸ਼ ਦਾ ਅਲਰਟ

On Punjab

ਰੱਖੜ ਪੁੰਨਿਆ ‘ਤੇ ਰਹੇਗੀ ਸਖਤੀ, ਨਹੀਂ ਕੀਤਾ ਜਾਵੇਗਾ ਇਕੱਠ

On Punjab

ਭਾਰਤੀ ਡਰੋਨ ਹਮਲੇ ਵਿਚ 4 ਜਵਾਨ ਜ਼ਖਮੀ ਹੋਏ: ਪਾਕਿਸਤਾਨ

On Punjab