68.86 F
New York, US
September 21, 2026
PreetNama
ਖਬਰਾਂ/News

ਪਨਗ੍ਰੇਨ ਦੇ ਚੇਅਰਮੈਨ ਤੇ ‘ਆਪ’ ਆਗੂ ਮਿਆਦੀਆਂ ਦੇ PA ਦੀ ਸੜਕ ਹਾਦਸੇ ‘ਚ ਮੌਤ, ਡਿਊਟੀ ਤੋਂ ਵਾਪਸੀ ਵੇਲੇ ਵਾਹਨ ਨੇ ਮਾਰੀ ਟੱਕਰ

ਪਨਗਰੇਨ (Pungrain) ਦੇ ਚੇਅਰਮੈਨ ਅਤੇ ਹਲਕਾ ਰਾਜਾਸਾਂਸੀ ਦੇ ਸੀਨੀਅਰ ‘ਆਪ’ ਆਗੂ ਬਲਦੇਵ ਸਿੰਘ ਮਿਆਦੀਆਂ ਦੇ ਨਿੱਜੀ ਸਕੱਤਰ (PA) ਅਜੇੈਪਾਲ ਸਿੰਘ (24) ਦੀ ਬੀਤੀ ਰਾਤ ਸੜਕ ਹਾਦਸੇ ‘ਚ ਮੌਤ ਹੋ ਗਈ। ਉਹ ਡਿਊਟੀ ਤੋਂ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਘਰ ਨੂੰ ਪਰਤ ਰਹੇ ਸਨ ਤੇ ਕਿਸੇ ਵਾਹਨ ਨਾਲ ਟਕਰਾਅ ਗਏ। ਇਸ ਹਾਦਸੇ ‘ਚ ਉਨ੍ਹਾਂ ਦੇ ਸਿਰ ਵਿਚ ਡੂੰਘੀ ਸੱਟ ਵੱਜੀ। ਇਸ ਦੌਰਾਨ ਸਥਾਨਕ ਲੋਕਾਂ ਵਲੋਂ ਅਜੈਪਾਲ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

Related posts

ਭ੍ਰਿਸ਼ਟਾਚਾਰ ਮਾਮਲੇ ‘ਚ ਕਸੂਤੀ ਘਿਰੀ ਦਿੱਲੀ ਗੁਰਦੁਆਰਾ ਕਮੇਟੀ, ਅਦਾਲਤ ਵੱਲੋਂ ਸਖ਼ਤ ਰੁਖ ਅਖ਼ਤਿਆਰ

Pritpal Kaur

ਅਮਰੀਕਾ ਦੇ ਨਿਊਜਰਸੀ `ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

Pritpal Kaur

ਹੌਂਡਾਮੋਟਰਸਾਈਕਲ ਅਤੇ ਸਕੂਟਰ ਦੀ ਵਿਕਰੀ ’ਚ 32 ਫੀਸਦੀ ਵਾਧਾ

On Punjab