69.39 F
New York, US
August 4, 2025
PreetNama
ਖੇਡ-ਜਗਤ/Sports News

IPL 2021 : ਜ਼ਖ਼ਮੀ ਸੈਮ ਕਰਨ ਦੀ ਥਾਂ ਚੇਨੱਈ ਸੁਪਰ ਕਿੰਗਜ਼ ਨੇ ਇਸ ਖਿਡਾਰੀ ਨੂੰ ਕੀਤਾ ਟੀਮ ’ਚ ਸ਼ਾਮਿਲ

ਚੇਨੱਈ ਸੁਪਰ ਕਿੰਗਸ ਨੇ ਆਈਪੀਐੱਲ 2021 ਦੇ ਬਚੇ ਹੋਏ ਮੈਚਾਂ ਲਈ ਜ਼ਖ਼ਮੀ ਸੈਮ ਕਰਨ ਦੀ ਰਿਪਸਲੇਸਮੈਂਟ ਦੇ ਤੌਰ ’ਤੇ ਵੈਸਟਇੰਡੀਜ਼ ਦੇ ਡੋਮਿਨਿਕ ਡ੍ਰੇਕਸ ਨੂੰ ਸਾਈਨ ਕੀਤਾ ਹੈ। ਡ੍ਰੇਕਸ ਨੇ ਹੁਣ ਤਕ ਇਕ ਫਰਸਟ ਕਲਾਸ, 25 ਲਿਸਟ ਏ ਅਤੇ 19 ਟੀ-20 ਮੈਚ ਖੇਡੇ ਹਨ। ਡ੍ਰੇਕਸ ਤੋਂ ਇਲਾਵਾ ਵੈਸਟਇੰਡੀਜ਼ ਦੇ ਫਿਡੇਲ ਐਡਵਰਡਸ, ਸ਼ੇਲਡਨ ਕਾਟਰੇਲ ਅਤੇ ਰਵੀ ਰਾਮਪਾਲ ਵੀ ਕਰਨ ਦੀ ਰਿਸਲੇਸਮੈਂਟ ਦੇ ਤੌਰ ’ਤੇ ਉਪਲੱਬਧ ਸਨ। ਡ੍ਰੇਕਸ ਨੂੰ ਚੁਣੇ ਜਾਣ ਦਾ ਇਕ ਅਹਿਮ ਕਾਰਨ ਉਨ੍ਹਾਂ ਦਾ ਮੌਜੂਦਾ ਸਮੇਂ ’ਚ ਦੁਬਈ ’ਚ ਹੋਣਾ ਵੀ ਹੈ।

Related posts

ਕੋਲਕਾਤਾ ’ਚ ਅੱਜ ਲੱਗੇਗੀ ਖਿਡਾਰੀਆਂ ਦੀ ਬੋਲੀ

On Punjab

T20I ਕ੍ਰਿਕਟ ‘ਚ 99 ‘ਤੇ ਆਊਟ ਹੋਣ ਵਾਲੇ ਤਿੰਨ ਬੱਲੇਬਾਜ਼ ਹਨ ਇੰਗਲੈਂਡ ਦੇ, ਜਾਣੋ ਕੌਣ-ਕੌਣ ਹਨ ਉਹ

On Punjab

Germany Open Badminton: ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ ਸਿੰਧੂ ਤੇ ਸ਼੍ਰੀਕਾਂਤ

On Punjab