PreetNama
ਖਾਸ-ਖਬਰਾਂ/Important News

Road Accident : ਸੜਕ ਹਾਦਸੇ ‘ਚ ਦੋ ਪੰਜਾਬੀਆਂ ਦੀ ਦਰਦਨਾਕ ਮੌਤ

ਬੀਤੇ ਦਿਨ ਸ਼ਹਿਰੋਂ ਬਾਹਰ ਹਾਈਵੇ ਨੰਬਰ 20 ‘ਤੇ ਹੋਏ ਇਕ ਦਰਦਨਾਕ ਹਾਦਸੇ ‘ਚ ਦੋ ਸਥਾਨਕ ਪੰਜਾਬੀਆਂ ਦੀ ਦਰਦਨਾਕ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਰਿਸ਼ਤੇ ‘ਚ ਦੋਵੇਂ ਤਾਇਆ-ਭਤੀਜਾ ਦੱਸੇ ਜਾਂਦੇ ਹਨ। ਉਹ ਦੋਵੇਂ ਇਕ ਵਾਹਨ ‘ਤੇ ਬੈਠ ਕੇ ਕਿਸੇ ਕਾਰ-ਮਿਸਤਰੀ ਦੇ ਕੋਲ ਜਾ ਰਹੇ ਸਨ। ਹਾਦਸੇ ‘ਚ ਆਪਣੀ ਜਾਨ ਗਵਾਉਣ ਵਾਲੇ ਵੀਹ ਕੁ ਸਾਲਾ ਇਕ ਨੌਜਵਾਨ ਦਾ ਨਾਂ ਸੁੱਖ ਜੋਤ ਸਿੰਘ ਢਿੱਲੋਂ ਉਰਫ਼ ‘ਦਿਲਾ’ ਦੱਸਿਆ ਜਾ ਰਿਹਾ ਹੈ। ਇਸੇ ਨੌਜਵਾਨ ਨੇ ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਯੂਬਾ ਸਿਟੀ ਵੱਲੋਂ 2018 ‘ਚ ਕਰਵਾਏ ਸੁੰਦਰ ਦਸਤਾਰ ਮੁਕਾਬਲੇ ‘ਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਸੀ।

Related posts

ਗਿਆਨੀ ਰਘਬੀਰ ਸਿੰਘ ਨੂੰ ਵਧਾਈਆਂ ਦੇਣ ਵਾਲਿਆਂ ਦਾ ਸਿਲਸਿਲਾ ਸ਼ੁਰੂ

On Punjab

ਹਾਈ ਕੋਰਟ ਵੱਲੋਂ ਪ੍ਰਤਾਪ ਬਾਜਵਾ ਨੂੰ ਵੱਡੀ ਰਾਹਤ, 22 ਅਪਰੈਲ ਤੱਕ ਗ੍ਰਿਫ਼ਤਾਰੀ ’ਤੇ ਰੋਕ ਲਾਈ

On Punjab

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਅੰਬਾਲਾ ਛਾਉਣੀ ਹਵਾਈ ਅੱਡੇ ਦਾ ਉਦਘਾਟਨ: ਅਨਿਲ ਵਿੱਜ

On Punjab