78.3 F
New York, US
September 13, 2026
PreetNama
ਖਾਸ-ਖਬਰਾਂ/Important News

ਮੈਕਸੀਕੋ ‘ਚ ਜਲਦ ਸ਼ੁਰੂ ਹੋਵੇਗਾ ਕੋਰੋਨਾ ਦੀ ਵੈਕਸੀਨ ਸਨੋਫੀ ਤੇ ਵਾਲਵੈਕਸ ਦੇ ਤੀਜਾ ਪੜਾਅ ਦਾ ਟਰਾਇਲ

ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸ਼ਲ ਐਬ੍ਰਾਡ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਜਲਦ ਹੀ ਫਰਾਂਸ ‘ਚ ਬਣੀ ਕੋਰੋਨਾ ਦੀ ਵੈਕਸੀਨ ਸਨੋਫੀ ਤੇ ਚੀਨ ਦੀ ਵੈਕਸੀਨ ਵਾਲਵੈਕਸ ਦੇ ਤੀਜੇ ਪੜਾਅ ਦਾ ਪ੍ਰੀਖਣ ਸ਼ੁਰੂ ਕਰੇਗਾ। ਐਬ੍ਰਾਡ ਨੇ ਦੱਸਿਆ ਕਿ ਮੈਕਸੀਕੋ ਦੇ ਸਿਹਤ ਰੈਗੂਲਰ ਕੋਫੇਪ੍ਰਿਸ ਨੇ ਸੋਮਵਾਰ ਨੂੰ ਸਨੋਫੀ SASY.PA ਵੈਕਸੀਨ ਦੇ ਪ੍ਰੀਖਣ ਲਈ ਮਨਜ਼ੂਰ ਦੇ ਦਿੱਤੀ ਹੈ। ਚੀਨ ਦੀ ਵਾਲਵੈਕਸ ਬਾਇਓਟੇਕਨਾਲੋਜੀ ਦੁਆਰਾ ਬਣਾਈ ਵੈਕਸੀਨ ਦੇ ਤੀਜੇ ਪੜਾਅ ਦਾ ਪ੍ਰੀਖਣ ਵੀ ਮੈਕਸੀਕੋ ‘ਚ ਸ਼ੁਰੂ ਹੋਣ ਵਾਲਾ ਹੈ।

Related posts

ਸਾਰੇ ਵਿਰੋਧੀ ਕੁਰਸੀ ਲਈ ਲੜ ਰਹੇ ਹਨ, ਮੈਂ ਮਿਆਰੀ ਸਿੱਖਿਆ, ਸਿਹਤ ਸੰਭਾਲ, ਸੜਕਾਂ, ਬਿਜਲੀ ਅਤੇ ਪਾਣੀ ਲਈ ਲੜ ਰਿਹਾ ਹਾਂ

On Punjab

ਪ੍ਰੇਮਿਕਾ ਲਈ ਆਪਣੇ ਸਾਰੇ ਪਰਿਵਾਰ ਨੂੰ ਮਾਰ ਕੇ ਨਹਿਰ ਵਿਚ ਸੁੱਟਿਆ

On Punjab

ਆਮਿਰ ਖ਼ਾਨ ਦਾ ਗੁਰੂ ਨਾਨਕ ਦੇਵ ਦੇ ਰੂਪ ’ਚ ਪੋਸਟਰ ਨਕਲੀ ਅਤੇ AI ਸਿਰਜਤ ਹੋਣ ਦਾ ਦਾਅਵਾ

On Punjab