PreetNama
ਸਮਾਜ/Social

ਪਾਕਿਸਤਾਨ ਦੇ ਕਰਾਚੀ ‘ਚ ਬੰਬ ਧਮਾਕਾ, ਇਕ ਜਵਾਨ ਦੀ ਮੌਤ, 10 ਜ਼ਖ਼ਮੀ

ਕਰਾਚੀ: ਪਾਕਿਸਤਾਨ ਦੇ ਕਰਾਚੀ ‘ਚ ਸੋਮਵਾਰ ਹੋਏ ਇਕ ਵਿਸਫੋਟ ‘ਚ ਪਾਕਿਸਤਾਨੀ ਅਰਧਸੈਨਿਕ ਬਲ ਦੇ ਇਕ ਜਵਾਨ ਦੀ ਮੌਤ ਹੋ ਗਈ ਤੇ 10 ਹੋਰ ਜ਼ਖ਼ਮੀ ਹੋ ਗਏ। ਪਾਬੰਦੀਸ਼ੁਧਾ ਬਲੋਚ ਲਿਬਰੇਸ਼ਨ ਆਰਮੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੀ ਹੈ।

 

ਬਲੂਚ ਲਿਬਰੇਸ਼ਨ ਆਰਮੀ ਨੇ ਲਈ ਜ਼ਿੰਮੇਵਾਰੀ

 

ਕਰਾਚੀ ਦੇ ਭੀੜਭਾੜ ਵਾਲੇ ਓਰੰਗੀ ਕਸਬੇ ‘ਚ ਇਹ ਹਮਲਾ ਇਕ ਖੜੀ ਮੋਟਰਸਾਇਕਲ ‘ਤੇ ਬੰਬ ਲਾਕੇ ਕੀਤਾ ਗਿਆ। ਰੇਂਜਰਸ ਨੇ ਇਕ ਵਾਹਨ ਦੇ ਇਲਾਕੇ ‘ਚੋਂ ਲੰਘਣ ਦੌਰਾਨ ਇਹ ਵਿਸਫੋਟ ਹੋਇਆ।

 

ਬਲੂਚ ਲਿਬਰੇਸ਼ਨ ਆਰਮੀ (BLA) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਜਿਸ ‘ਚ 10 ਲੋਕ ਜ਼ਖ਼ਮੀ ਹੋਏ ਹਨ।

Related posts

ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਰਾਹਤ: ਪ੍ਰੀਖਿਆ ਫਾਰਮ ਭਰਨ ਦੀ ਤਾਰੀਖ਼ ਵਿੱਚ ਵਾਧਾ

On Punjab

ਧੀ ਨਾ ਮੈਨੂੰ ਜਾਣੀਂ ਬਾਬਲਾ

Pritpal Kaur

Firing in Germany : ਉੱਤਰੀ ਜਰਮਨੀ ਦੇ ਇੱਕ ਸਕੂਲ ‘ਚ ਗੋਲੀਬਾਰੀ, ਇੱਕ ਵਿਅਕਤੀ ਜ਼ਖ਼ਮੀ, ਮੁਲਜ਼ਮ ਗ੍ਰਿਫ਼ਤਾਰ

On Punjab