65.89 F
New York, US
June 18, 2025
PreetNama
ਫਿਲਮ-ਸੰਸਾਰ/Filmy

ਵਿਰਾਟ ਅਨੁਸ਼ਕਾ ਨੇ ਸ਼ੇਅਰ ਕੀਤੀ ਧੀ ਦੀ ਪਹਿਲੀ ਤਸਵੀਰ, ਨਾਂਅ ਰੱਖਿਆ ਵਾਮਿਕਾ

First Photo: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੀ ਤੇ ਵਿਰਾਟ ਕੋਹਲੀ ਦੀ ਬੇਟੀ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਤਸਵੀਰ ‘ਚ ਵਿਰਾਟ ਤੇ ਅਨੁਸ਼ਕਾ ਆਪਣੀ ਬੇਟੀ ਨੂੰ ਨਿਹਾਰਦੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਧੀ ਦਾ ਨਾਂਅ ਵਾਮਿਕਾ ਰੱਖਿਆ ਹੈ।

Related posts

ਵਿਵਾਦਾਂ ਵਿੱਚ ਫਸੀ ਅਨੁਸ਼ਕਾ ਦੀ ਵੈੱਬ ਸੀਰੀਜ ਪਾਤਾਲ ਲੋਕ, ਭੇਜਿਆ ਗਿਆ ਨੋਟਿਸ

On Punjab

ਕੋਰੋਨਾ ਵਾਇਰਸ ਦੇ ਕਹਿਰ ਦੇ ਵਿਚ ਮਾਸਕ ਲਗਾ ਕੇ ਹਸਪਤਾਲ ‘ਚ ਦਿਖੀ ਹਿਨਾ ਖਾਨ, ਤਸਵੀਰਾਂ ਇੰਟਰਨੈੱਟ ‘ਤੇ ਹੋਈਆਂ ਵਾਇਰਲ

On Punjab

ਮਲਾਇਕਾ ਅਰੋੜਾ ਦਾ ਇਹ ਯੋਗਾ ਸਟੈਪ ਲੱਖਾਂ ਲੋਕਾਂ ਨੇ ਕੀਤਾ ਟ੍ਰੋਲ

On Punjab