PreetNama
ਫਿਲਮ-ਸੰਸਾਰ/Filmy

ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਦੇ ਘਰ ‘ਤੇ ਐਨਸੀਬੀ ਦਾ ਛਾਪਾ, ਡਰਾਈਵਰ ਹਿਰਾਸਤ ‘ਚ

ਮੁੰਬਈ: ਐਨਸੀਬੀ (NCB) ਨੇ ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ (Arjun Rampal) ਦੇ ਘਰ ਰੇਡ ਕੀਤੀ। ਅਭਿਨੇਤਾ ਦੇ ਵੱਖ-ਵੱਖ ਸਥਾਨਾਂ ‘ਤੇ ਐਨਸੀਬੀ ਦਾ ਛਾਪਾ ਚੱਲ ਰਿਹਾ ਹੈ। ਐਨਸੀਬੀ ਸੂਤਰਾਂ ਮੁਤਾਬਕ ਅਰਜੁਨ ਰਾਮਪਾਲ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਦਰਅਸਲ, ਐਨਸੀਬੀ ਪਹਿਲਾਂ ਹੀ ਬਾਲੀਵੁੱਡ ਦੇ ਡਰੱਗਜ਼ ਰੈਕੇਟ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਅਰਜੁਨ ਰਾਮਪਾਲ ਦਾ ਨਾਂ ਪਹਿਲਾਂ ਵੀ ਸਾਹਮਣੇ ਆ ਚੁੱਕਿਆ ਹੈ।

Related posts

ਰਿਸ਼ੀ ਦੀ ਮੌਤ ਨਾਲ ਸਦਮੇ ‘ਚ ਪਾਕਿਸਤਾਨੀ ਕੋ ਸਟਾਰ, ਸ਼ੇਅਰ ਕੀਤੀਆਂ ਫਿਲਮ ਹਿਨਾ ਦੀਆਂ ਯਾਦਾਂ

On Punjab

ਕਾਮੇਡੀਅਨ ਰਾਜੀਵ ਨਿਗਮ ਦੇ ਬੇਟੇ ਦਾ 9 ਸਾਲ ਦੀ ਉਮਰ ‘ਚ ਦੇਹਾਂਤ

On Punjab

ਗੈਰੀ ਸੰਧੂ ਤੇ ਸਰਦੂਲ ਸਿਕੰਦਰ ਦੀ ਮਿਹਨਤ ਢੇਰੀ, ਨਿੰਜੇ ਦੇ ਛੱਕੇ ਨੇ ਹਰਾਏ ‘ਉਸਤਾਦ’

On Punjab