PreetNama
ਫਿਲਮ-ਸੰਸਾਰ/Filmy

ਪ੍ਰੀਤ ਹਰਪਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਲਿਖਿਆ ਮਾਫ਼ੀਨਾਮਾ, ਸਿੱਖ ਭਾਵਨਾਂ ਨੂੰ ਪਹੁੰਚਾਇਆ ਸੀ ਠੇਸ

ਅੰਮ੍ਰਿਤਸਰ: ਪੰਜਾਬੀ ਗਾਇਕ ਪ੍ਰੀਤ ਹਰਪਾਲ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਪਹੁੰਚੇ ਹਨ ਕਿਉਂਕਿ ਬੀਤੇ ਦਿਨੀ ਗੁਰੂ ਨਾਨਕ ਦੇਵ ਜੀ ਬਾਰੇ ਇਤਰਾਜ਼ਯੋਗ ਸ਼ਬਦ ਗਾਏ ਸਨ।

ਜਿਸ ਤੋਂ ਬਾਅਦ ਸਮੂਹ ਸਿੱਖ ਭਾਈਚਾਰੇ ‘ਚ ਸਖ਼ਤ ਰੋਸ ਪਾਇਆ ਜਾ ਰਿਹਾ ਸੀ ਤੇ ਪੰਜਾਬੀ ਗਾਇਕ ਦੀ ਨਿੰਦਾ ਵੀ ਹੋ ਰਹੀ ਸੀ। ਅੱਜ ਪ੍ਰੀਤ ਹਰਪਾਲ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਸੰਗਤ ਦੇ ਨਾਮ ਮਾਫ਼ੀਨਾਮਾ ਲਿਖਿਆ ਹੈ।

Related posts

ਜਾਣੋ ਕਿਉਂ ਕਰਿਸ਼ਮਾ ਕਪੂਰ ਦੇ ਬੱਚੇ ਨਹੀਂ ਦੇਖਦੇ ਉਹਨਾਂ ਦੀਆ ਫ਼ਿਲਮਾਂ

On Punjab

ਸੁਸ਼ਾਤ ਸਿੰਘ ਖੁਦਕੁਸ਼ੀ ਮਾਮਲਾ: ਕਰਨ, ਸਲਮਾਨ ਸਣੇ 8 ਲੋਕਾਂ ਖਿਲਾਫ ਕੇਸ ਦਰਜ, ਕੰਗਣਾ ਰਨੌਤ ਨੂੰ ਬਣਾਇਆ ਗਵਾਹ

On Punjab

ਕਸ਼ਮੀਰੀ ਕੁੜੀਆਂ ਬਾਰੇ ਬੀਜੇਪੀ ਵਿਧਾਇਕ ਦੀ ਟਿੱਪਣੀ ਦਾ ਰਿਚਾ ਚੱਢਾ ਨੇ ਦਿੱਤਾ ਤਿੱਖਾ ਜਵਾਬ

On Punjab