PreetNama
ਸਿਹਤ/Health

ਪਰਫੈਕਟ ਫਿਗਰ ਲਈ ਮਹਿਲਾਵਾਂ ਕਰਨ ਇਹ EXERCISE

ਸੋਹਣਾ ਫਿਗਰ ਕੌਣ ਨਹੀ ਚਾਹੁੰਦਾ … ਅੱਜਕੱਲ੍ਹ ਔਰਤਾਂ ਤੇ ਕੁੜੀਆਂ ਆਪਣੇ ਆਪ ਦੀ ਫਿੱਟਨੈੱਸ ਨੂੰ ਲੈ ਕੇ ਕਾਫ਼ੀ ਜਾਗਰੂਕ ਰਹਿੰਦੀਆਂ ਹਨ। ਬਾਡੀ ਠੀਕ ਤਰੀਕੇ ਨਾਲ ਸ਼ੇਪ ‘ਚ ਬਣੀ ਰਹੇ ਇਸਦੇ ਲਈ ਜਰੂਰੀ ਹੈ ਕਿ ਐਕਸਰਸਾਇਜ ਕਰਦੇ ਰਹੋ। ਕਈ ਕੁੜੀਆਂ ਪਰਫੈਕਟ ਸ਼ੇਪ ਲਈ ਜਿਮ ‘ਚ ਮਹਿਨਤ ਕਰਦੀਆਂ ਹਨ। ਤੇ ਹਜਾਰਾਂ ਰੁਪਏ ਖਰਚ ਵੀ ਕਰਦੀਆਂ ਹਨ। ਫਿਰ ਵੀ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ।Single Leg Bridge ਇੱਕ ਅਜਿਹੀ ਕਸਰਤ ਹੈ ਜੋ ਤੁਹਾਡੇ ਬਟ ਦੇ ਨਾਲ ਹੀ ਤੁਹਾਡੀ ਲੱਤਾਂ ਨੂੰ ਵੀ ਪਰਫੇਕਟ ਲੁੱਕ ਦਿੰਦੀ ਹੈ। ਬੇਸਟ ਫਿਗਰ ਲਈ ਇਸ ਕਸਰਤ ਨੂੰ ਆਪਣੀ ਡੇਲੀ ਰੁਟੀਨ ਦਾ ਹਿੱਸਾ ਜਰੂਰ ਬਣਾਉਣਾ ਚਾਹੀਦਾ Exercise ball :
ਇਸਨੂੰ ਕਰਣਾ ਬਹੁਤ ਆਸਾਨ ਹੈ। ਇਸ ‘ਚ ਕਸਰਤ ਬਾਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਸਰੀਰ ਨੂੰ ਪਤਲਾ ਕਰਣ ਵਿੱਚ ਬਹੁਤ ਹੀ ਸਹਾਇਤਾ ਮਿਲਦੀ ਹੈ। ਕਰ ਤੁਸੀਂ ਵਧੀਆ ਫਿਗਰ ਚਾਹੁੰਦੇ ਹੋ ਤਾਂ Side planks ਐਕਸਰਸਾਇਜ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਹੈ। ਇਸਨੂੰ ਕਰਣ ਨਾਲ ਸਰੀਰ ਦੇ ਵੱਖ-ਵੱਖ ਅੰਗਾਂ ‘ਤੇ ਪ੍ਰਭਾਵ ਪੈਂਦਾ ਹੈ ਅਤੇ ਤੇਜੀ ਨਾਲ ਫੈਟ ਬਰਨ ਹੁੰਦਾ ਹੈ।

Related posts

COVID-19 and Hair Loss:ਕੋਰੋਨਾ ਤੋਂ ਰਿਕਵਰ ਹੋਣ ਦੇ ਬਾਅਦ ਵਾਲ ਝਡ਼ਨ ਤੋਂ ਪਰੇਸ਼ਾਨ ਹੋ ਤਾਂ ਆਪਣਾਉ ਇਹ ਨੁਸਖ਼ੇ

On Punjab

ਅੱਡੀਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਨੁਸਖ਼ੇ !

On Punjab

ਸਾਵਧਾਨ ! ਭੋਜਨ ਕਰਨ ਤੋਂ ਬਾਅਦ ਇਹਨਾਂ ਕੰਮਾਂ ਤੋਂ ਕਰੋ ਪਰਹੇਜ਼

On Punjab