ਫਿਲਮ-ਸੰਸਾਰ/Filmyਵਰਲਡ ਕੱਪ ‘ਚ ਹਾਰ ਮਗਰੋਂ ਅਨੁਸ਼ਕਾ ਨਾਲ ਦੇਸ਼ ਪਰਤੇ ਵਿਰਾਟ, ਮੀਡੀਆ ਤੋਂ ਚੁਰਾਈਆਂ ਨਜ਼ਰਾਂ July 18, 20191415 ਵਰਲਡ ਕੱਪ 2019 ਹਾਰਨ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਬੀਤੀ ਰਾਤ ਭਾਰਤ ਵਾਪਸ ਆ ਗਏ ਹਨ। ਦੋਵਾਂ ਨੂੰ ਦੇਰ ਰਾਤ ਮੁੰਬਈ ਏਅਰਪੋਰਟ ‘ਤੇ ਸਪੋਟ ਕੀਤਾ ਗਿਆ। ਜਿੱਥੇ ਦੋਵਾਂ ਨੇ ਮੀਡੀਆ ਨੂੰ ਇਗਨੌਰ ਕਰ ਚੁੱਪਚਾਪ ਜਾਣਾ ਸਹੀ ਸਮਝਿਆ। ਇਸ ਦੌਰਾਨ ਦੋਵੇਂ ਚੁੱਪਚਾਪ ਏਅਰਪੋਰਟ ਤੋਂ ਨਿਕਦੇ ਹਨ ਤੇ ਆਪਣੀ ਕਾਰ ‘ਚ ਬੈਠ ਰਵਾਨਾ ਹੋ ਜਾਂਦੇ ਹਨ। ਇੱਥੇ ਦੋਵੇਂ ਇੱਕ-ਦੂਜੇ ਨਾਲ ਗੱਲ ਕਰਦੇ ਵੀ ਨਜ਼ਰ ਨਹੀਂ ਆਏ। ਕੈਪਟਨ ਕੋਹਲੀ ਦੇ ਹੱਥ ਬਲੂ ਕਲਰ ਦਾ ਸੂਟਕੇਸ ਹੈ ਜਦਕਿ ਅਨੁਸ਼ਕਾ ਦੇ ਹੱਥ ‘ਚ ਇੱਕ ਬੈਗ ਹੈ।ਏਅਰਪੋਟਰ ‘ਤੇ ਅਨੁਸ਼ਕਾ ਸ਼ਰਮਾ ਬਲੈਕ ਆਊਟਫਿੱਟ ‘ਚ ਨਜ਼ਰ ਆਈ ਜਿਸ ਨਾਲ ਉਸ ਨੇ ਵ੍ਹਾਈਟ ਸਨੀਕਰਸ ਪਾਏ ਸੀ।