ਖਾਸ-ਖਬਰਾਂ/Important News550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਵੱਲੋਂ 50 ਰੁਪਏ ਦਾ ਸਿੱਕਾ ਲਾਂਚ, ਵੇਖੋ ਤਸਵੀਰਾਂ October 30, 2019673 ਪਾਕਿਸਤਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ 50 ਰੁਪਏ ਦਾ ਸਿੱਕਾ ਲਾਂਚ ਕੀਤਾ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਦੀ ਟੀਮ ਪਾਕਿਸਤਾਨ ਮਿੰਟ ਲਾਹੌਰ ਗਈ ਤੇ ਪਾਕਿਸਤਾਨ ਮਿੰਟ ਦੀ ਟੀਮ ਨੇ ਇਹ ਸਿੱਕਾ ਸਿੱਖ ਸੰਗਤ ਦੇ ਹਵਾਲੇ ਕੀਤਾ।