59.31 F
New York, US
March 10, 2026
PreetNama
ਖਾਸ-ਖਬਰਾਂ/Important News

South Africa : ਦੱਖਣੀ ਅਫਰੀਕਾ ਦੇ ਜੋਹਾਨਸਬਰਗ ‘ਚ ਅੱਗ ਲੱਗਣ ਕਾਰਨ 47 ਮੌਤਾਂ, ਵਧ ਸਕਦੀ ਹੈ ਗਿਣਤੀ

ਦੱਖਣੀ ਅਫਰੀਕਾ ਦੇ ਜੋਹਾਨਸਬਰਗ ਸ਼ਹਿਰ ‘ਚ ਅੱਗ ਲੱਗਣ ਕਾਰਨ 47 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਘਟਨਾ ‘ਚ 43 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਜੋਹਾਨਸਬਰਗ ਦੀ ਮਿਉਂਸਪਲ ਸਰਕਾਰ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਦੱਸਿਆ ਕਿ ਇਹ ਘਟਨਾ ਜੋਹਾਨਸਬਰਗ ਦੇ ਕੇਂਦਰੀ ਵਪਾਰਕ ਜ਼ਿਲ੍ਹੇ ਵਿੱਚ ਵਾਪਰੀ ਹੈ।

Related posts

ਸਿਆਟਲ ਦੇ ਭੀੜ-ਭੜੱਕੇ ਵਾਲੇ ਇਲਾਕੇ ‘ਚ ਅੰਨ੍ਹੇਵਾਹ ਗੋਲ਼ੀਬਾਰੀ, 5 ਲੋਕ ਜ਼ਖ਼ਮੀ; 1 ਦੀ ਹਾਲਤ ਗੰਭੀਰ

On Punjab

Britain: ਪੁਰਾਤੱਤਵ ਵਿਗਿਆਨੀਆਂ ਨੇ ਲੱਭੇ 240 ਤੋਂ ਵੱਧ ਲੋਕਾਂ ਦੇ ਪਥਰਾਟ, ਜਾਣੋ ਕੀ ਹੈ ਪੂਰਾ ਮਾਮਲਾ

On Punjab

ਸ਼ੇਅਰ ਬਾਜ਼ਾਰ ’ਚ ਤੇਜ਼ੀ ਪਰਤੀ

On Punjab