PreetNama
ਖਾਸ-ਖਬਰਾਂ/Important News

2 ਬੱਚਿਆਂ ਦੀ ਮਾਂ ਨੇ ਕਰਾਇਆ ਮੈਟ ਨਾਲ ਵਿਆਹ

London girl married to Mat ਲੰਡਨ : ਤੁਸੀਂ ਬਹੁਤ ਲੋਕਾਂ ਨੂੰ ਆਪਣੇ ਪਿਆਰ ਕਰਨ ਵਾਲੇ ਨਾਲ ਵਿਆਹ ਕਰਾਉਂਦੇ ਵੇਖੀਆਂ ਹੋਵੇਗਾ, ਪਰ ਕਿ ਤੁਸੀਂ ਕਿਸੇ ਨੂੰ ਮੈਟ ਤੋਂ ਵਿਆਹ ਕਰਾਉਂਦੇ ਵੇਖੀਆਂ ਹੈ ? ਜੀ ਹਾਂ ਮੈਨਚੈਸਟਰ ਤੋਂ ਇਕ 26 ਸਾਲਾ ਕੁੜੀ ਵੱਲੋਂ ਆਪਣੇ ਕਮਰੇ ‘ਚ ਵਿਛਾਏ ਜਾਣ ਵਾਲੇ ‘ਟਾਟ’ ਭਾਵ ਮੈਟ ਨਾਲ ਵਿਹਾਰ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਇਸ 26 ਸਾਲਾ ਮਹਿਲਾ ਦਾ ਨਾਂ ਬੈਕੀ ਕੋਕਸ ਹੈ ਅਤੇ ਇਹ 2 ਬੱਚਿਆਂ ਦੀ ਮਾਂ ਵੀ ਹੈ। ਬੈਕੀ ਇਕ ਕਸੀਨੋ ‘ਚ ਕੰਮ ਕਰਦੀ ਹੈ ਅਤੇ ਉਹ ਆਪਣੇ ਟਾਟ ਨੂੰ ਪਿਆਰ ਨਾਲ ‘ਮੈਟ’ ਆਖਦੀ ਹੈ। ਮਹਿਲਾ ਨੇ ਦੱਸਿਆ ਕਿ ਮੈਂ ਮੈਟ ਨੂੰ ਇਕ ਸਾਲ ਪਹਿਲਾਂ ਖਰੀਦਿਆ ਸੀ। ਜਦ ਮੇਰੇ ਦੋਨੋਂ ਬੱਚੇ ਬੈੱਡ ‘ਤੇ ਖੇਡ ਰਹੇ ਹੁੰਦੇ ਹਨ, ਮੈਂ ਉਸ ਨੂੰ ਹੇਠਾਂ ਵਿਛਾ ਕੇ ਉਸ ਨਾਲ ਗੱਲਾਂ ਕਰਦੀ ਹਾਂ ਅਤੇ ਉਸ ਨਾਲ ਆਪਣੇ ਵਿਚਾਰ ਸਾਂਝੇ ਕਰਦੀ ਹਾਂ।

ਜਿਸ ਕੇ ਕੇ ਮੈਂਨੂੰ ਇਸ ਨਾਲ ਪਿਆਰ ਹੋ ਗਿਆ , ਉਹ ਅੱਗੇ ਆਖਦੀ ਹੈ ਕਿ ਮੈਂ ਆਪਣੇ ਮੈਟ ਨਾਲ ਵਾਅਦਾ ਕੀਤਾ ਹੈ ਕਿ ਮੈਂ ਕਦੇ ਵੀ ਇਸ ‘ਤੇ ਪੈਰ ਨਹੀਂ ਰੱਖਾਂਗੀ ਅਤੇ ਮੈਂ ਦਿਨ ‘ਚ ਕਈ ਵਾਰ ਉਹ ਇਸ ਦੀ ਸਾਫ ਸਫਾਈ ਕਰਦੀ ਹੈ। ਦੱਸ ਦਈਏ ਇਕ ਸਫਾਈ ਵਾਲੇ ਲੀਕਿਊਡ ਬਣਾਉਣ ਵਾਲੀ ਕੰਪਨੀ ਵੱਲੋਂ ਬੈਕੀ ਦੇ ਵਿਆਹ ਪੂਰਾ ਖਰਚ ਚੁੱਕਿਆ ਗਿਆ ਅਤੇ ਉਸ ਦਾ ਮੈਟ ਨਾਲ ਵਿਆਹ ਕਰਾਇਆ ਜਿਸ ਦੌਰਾਨ ਬੈਕੀ ਨੇ ਮੈਟ ਦੇ ਨਾਂ ਦੀ ਮੁੰਦਰੀ ਵੀ ਆਪਣੇ ਉਂਗਲੀ ‘ਚ ਪਾਈ ਹੈ। ਉਹ ਆਖਦੀ ਹੈ ਕਿ ਮੈਂ ਮੈਟ ਨੂੰ ਬਹੁਤ ਪਿਆਰ ਕਰਦੀ ਹਾਂ। ਇਹ ਮੇਰੇ ਤੋਂ ਕਦੇ ਦੂਰ ਨਾ ਹੋਵੇ ਇਸ ਲਾਇ ਹੀ ਮੈ ਇਸ ਨਾਲ ਵਿਆਹ ਕਰਾਇਆ ਹੈ ,

Related posts

DGCA Rules: ਨਵੇਂ ਨਿਯਮਾਂ ਤੋਂ ਬਾਅਦ ਖੁਸ਼ੀ ਨਾਲ ਉਡਾਣ ਭਰਨਗੇ ਪਾਇਲਟ, ਸਰਕਾਰ ਦੇ ਇਸ ਫ਼ੈਸਲੇ ਨੇ ਕਰੂ ਮੈਂਬਰਾਂ ਨੂੰ ਦਿੱਤਾ ਸੁੱਖ ਦਾ ਸਾਹ

On Punjab

ਕਾਬੁਲ ‘ਚ ਜ਼ਬਰਦਸਤ ਧਮਾਕਾ, 34 ਮੌਤਾਂ, 68 ਜ਼ਖ਼ਮੀ

On Punjab

ਪੈਰਾਲੰਪਿਕ: ਕਥੁਨੀਆ ਅਤੇ ਪ੍ਰੀਤੀ ਵੱਲੋਂ ਸਰਵੋਤਮ ਪ੍ਰਦਰਸ਼ਨ, ਇਤਿਹਾਸ ਸਿਰਜਿਆ

On Punjab