PreetNama
ਸਮਾਜ/Social

ਹੁਣ ਸਰਕਾਰੀ ਮੁਲਾਜ਼ਮ ਗਲ਼ ‘ਚ ਪਾਉਣਗੇ ਸ਼ਨਾਖਤੀ ਕਾਰਡ,ਡਾਇਰੈਕਟਰ ਸਿਹਤ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ

ਡਾਇਰੈਕਟਰ ਸਿਹਤ ਵਿਭਾਗ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਨਾਖਤੀ ਕਾਰਡ ਪਾਉਣ ਦੇ ਦਿੱਤੇ ਆਦੇਸ਼ ਜਿੱਤੇ ਹਨ l ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਨੂੰ ਸਫੇਦ ਕੋਟ ਪਾਉਣ ਦੀ ਹਦਾਇਤ ਕੀਤੀ ਗਈ ਹੈ l ਹਸਪਤਾਲ ਵਿੱਚ ਮਰੀਜ਼ਾਂ ਨੂੰ ਮੁਫ਼ਤ ਟੈਸਟ ਅਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ lਮਰੀਜ਼ਾਂ ਦੇ ਰਿਸ਼ਤੇਦਾਰਾਂ ਨਾਲ ਹਲੀਮੀ ਭਰਿਆ ਵਰਤਾਓ ਕਰਨ ਦੇ ਦਿੱਤੇ ਆਦੇਸ਼ ਜਿੱਤੇ ਗਏ ਹਨ l

Related posts

ਟਰੰਪ ਦਾ ਦਾਅਵਾ: ਭਾਰਤ-ਪਾਕਿ ਜੰਗ ’ਚ ਅੱਠ ਜਹਾਜ਼ ਡਿੱਗੇ

On Punjab

ਕੈਨੇਡਾ: ਵਰਕ ਤੇ ਸਟੱਡੀ ਪਰਮਿਟ ਨਵਿਆਉਣ ਲਈ ਫਲੈਗਪੋਲ ਦੀ ਸ਼ਰਤ ਖ਼ਤਮ

On Punjab

ਫਰਵਰੀ ਮਹੀਨੇ ਥੋਕ ਮਹਿੰਗਾਈ ਵਿਚ ਵਾਧਾ, ਥੋਕ ਮਹਿੰਗਾਈ ਵਧ ਕੇ 2.38 ਫੀਸਦ ਹੋਈ

On Punjab