PreetNama
ਰਾਜਨੀਤੀ/Politics

ਹੁਣ ਪੰਜਾਬ ਸਰਕਾਰ ਨੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੂੰ ਜਾਰੀ ਕੀਤਾ ਰਿਕਵਰੀ ਨੋਟਿਸ, ਪੜ੍ਹੋ

ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਬਕਾ ਕਾਂਗਰਸੀ ਮੰਤਰੀ ਰਜ਼ੀਆ ਸੁਲਤਾਨਾ ਨੂੰ ਸਰਕਾਰੀ ਫਰਨੀਚਰ ਦੀ ਵਸੂਲੀ ਲਈ ਨੋਟਿਸ ਭੇਜਿਆ ਹੈ। ਨੋਟਿਸ ਅਨੁਸਾਰ ਰਜ਼ੀਆ ਸੁਲਤਾਨਾ ਚੰਡੀਗੜ੍ਹ ਸਥਿਤ ਆਪਣਾ ਸਰਕਾਰੀ ਘਰ ਖਾਲੀ ਕਰਨ ਸਮੇਂ 5,66,950 ਰੁਪਏ ਦਾ ਫਰਨੀਚਰ ਆਪਣੇ ਨਾਲ ਲੈ ਗਏ ਹਨ ਜਿਸ ਵਿਚ ਐਲਈਡੀ-ਫਰਿੱਜ ਆਦਿ ਸ਼ਾਮਲ ਹਨ। ਸਰਕਾਰ ਨੇ ਨੋਟਿਸ ਵਿੱਚ ਉਸ ਨੂੰ ਫਰਨੀਚਰ ਵਾਪਸ ਕਰਨ ਜਾਂ ਜੁਰਮਾਨਾ ਭਰਨ ਲਈ ਕਿਹਾ ਹੈ। ਇਸ ਤੋਂ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਰਿਕਵਰੀ ਨੋਟਿਸ ਜਾਰੀ ਕੀਤਾ ਗਿਆ ਸੀ।

Related posts

PM ਮੋਦੀ ਨੇ ਭ੍ਰਿਸ਼ਟਾਚਾਰ ਤੇ ਜਾਤੀਵਾਦ ’ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- 2047 ਤਕ ਵਿਕਸਿਤ ਦੇਸ਼ ਬਣੇਗਾ ਭਾਰਤ

On Punjab

ਲਗਾਤਾਰ ਸੱਤ ਦਿਨਾਂ ਦੀ ਤੇਜ਼ੀ ਤੋਂ ਬਾਅਦ ਹੇਠਾਂ ਆਇਆ ਸ਼ੇਅਰ ਬਜ਼ਾਰ

On Punjab

ਸਮੂਹਿਕ ਜਬਰ ਜਨਾਹ ਮਾਮਲਾ: ਦੱਖਣੀ ਕਲਕੱਤਾ ਲਾਅ ਕਾਲਜ ਮੁੜ ਖੁੱਲ੍ਹਿਆ

On Punjab